Samvad (@1samvad) header
Samvad (@1samvad) profile picture

Samvad is a discussion forum.

Ludhiana, Punjab
Joined July 2016
Photo by Samvad (@1samvad)Photo by Samvad (@1samvad)Photo by Samvad (@1samvad)Photo by Samvad (@1samvad)Photo by Samvad (@1samvad)Photo by Samvad (@1samvad)Photo by Samvad (@1samvad)Photo by Samvad (@1samvad)Photo by Samvad (@1samvad)Photo by Samvad (@1samvad)
Excerpt from space on "Revival of #Akali Politics"
6
10
676
You can listen to the full recording here (note: skip the first 10 minutes as they are blank) teapawt.org/i/spaces/1lDxLlybWyMxm We will be continuing with this series of spaces on X about 🪯"Revival of Akali Politics🪯"
1
103
#ਅਕਾਲੀ ਰਾਜਨੀਤੀ ਦੀ ਪੁਨਰ-ਸੁਰਜੀਤੀ Revival of #Akali Politics Join upcoming Space! With distinguished pannel of @manjhpur @psgazi @mandhirsingh_ @SukhdeepSMeekay, Dr.@kanwaljitsingh_ & Dr. Sikandar Singh ( @punjabdarbar ) teapawt.org/i/spaces/1lDxLlybWyMxm

2
6
2
9
740
ਸਾਰੀਆਂ ਲੋੜੀਂਦੀਆਂ ਰਿਪੋਰਟਾਂ ਹਾਂ-ਪੱਖੀ ਹੋਣ ਦੇ ਬਾਵਜੂਦ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਿੱਲੀ ਸਰਕਾਰ ਦੀ SRB ਵਲੋਂ ਮੁੜ ਰੱਦ ਕੀਤੀ ਗਈ ਹੈ। ਉਸ ਤੋਂ ਬਾਅਦ ਰਾਜਨੀਤਕ ਪਾਰਟੀਆਂ ਵਲੋਂ ਇਕ ਦੂਜੇ ਉੱਤੇ ਇਲਜ਼ਾਮ ਤਰਾਸ਼ੀ ਜਾਰੀ ਹੈ। ਆਓ ਐਡਵੋਕੇਟ @manjhpur ਅਤੇ ਹੋਰ ਜਾਣਕਾਰ ਸਜਣਾਂ ਤੋਂ ਜਾਣੀਏ ਸੱਚ! teapawt.org/i/spaces/1OyJAWnlaMaKb
1
4
8
252
1. @PanthSewak_ have given call of “Vishav Sikh Ekatarta” (Global Sikh Collective), a representative gathering of Jathas, Sampardais and organisations. 2. This gathering will be held on #MiriPiriDivas at Anandpur Sahib on June 28. 3. Panth Sewak are making efforts to revive the Sikh tradition of Collective Decision Making. 4. I shall share more documents and information about Miri Piri Divas Vishav Sikh Ekatarta; stay connected.
16
78
5
216
15,737
Some technical glitch! Will be starting in few mins. Stay joined 🙏🙏
243
ਸਿੱਖ #socialmedia eco system ਨੂੰ ਕਿਵੇਂ ਕੀਤਾ ਜਾ ਰਿਹਾ manipulate? ਨੌਜਵਾਨੀ ਚ ਭੰਬਲਭੂਸਾ ਫੈਲਾਅ ਕੇ ਕਿੱਦਾਂ ਕੀਤਾ ਜਾ ਰਿਹਾ ਗੁੰਮਰਾਹ? ਕੀ ਹਨ ਬਚਾਅ ਦੇ ਤਰੀਕੇ? Set a reminder for an important upcoming Space with @psgazi & others. Join and share your views as well ! teapawt.org/i/spaces/1eaKbrOBdnaKX
5
8
544
ਬੀਬੀ ਗੁਰਮਿੰਦਰ ਕੌਰ ਸ਼ਹੀਦ ਭਾਈ ਰਮਿੰਦਰਜੀਤ ਸਿੰਘ ਟੈਣੀ ਬਬਰ ਦੇ ਭੈਣ ਜੀ ਹਨ। ਉਹਨਾ ਵੱਲੋਂ ਆਪਣੇ ਸ਼ਹੀਦ ਵੀਰ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਸਲਾਨਾ ਸ਼ਹੀਦੀ ਸਮਾਗਮ ਕਰਵਾਉਣ ਦਾ ਉੱਦਮ ਸ਼ੁਰੂ ਕੀਤਾ ਗਿਆ ਸੀ ਜਿਸ ਨੂੰ ਪਰਿਵਾਰ ਅਤੇ ਇਲਾਕੇ ਦੇ ਪੰਥ ਸੇਵਕਾਂ ਨੇ ਪੂਰੀ ਸ਼ਿੱਦਤ ਨਾਲ ਜਾਰੀ ਰੱਖਿਆ ਹੈ।
3
27
1
135
6,313
ਅੱਜ ਸਾਕਾ ਨਕੋਦਰ ਦੇ ਸ਼ਹੀਦਾਂ ਦੀ ਯਾਦ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਨਜਦੀਕ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਵਿਖੇ ਸ੍ਰੀ ਅਖੰਡ ਪਾਠ ਜੀ ਦੇ ਭੋਗ ਪਾਏ ਗਏ ਅਤੇ ਸ਼ਹੀਦੀ ਦਿਹਾੜੇ ਨਮਿਤ ਅਰਦਾਸ ਕੀਤੀ ਗਈ। ਇਸ ਮੌਕੇ ਸ਼ਹੀਦ ਪਰਿਵਾਰ, ਪੰਥਕ ਜਥਿਆਂ ਦੇ ਨੁਮਾਇੰਦੇ ਅਤੇ @PanthSewak_ ਹਾਜ਼ਰ ਸਨ। @sakanakodar
8
1
37
1,270
SGPC ਨੇ ਐਲਾਨ ਕੀਤਾ ਹੈ ਕਿ ਬੰਦੀ ਸਿੰਘਾਂ ਦੇ ਮਸਲੇ ਨੂੰ UNO ਅਤੇ ਅੰਤਰਰਾਸ਼ਟਰੀ ਅਦਾਲਤ (ICJ)ਵਿੱਚ ਲੈਕੇ ਜਾਣਗੇ। ਕੀ ICJ ਵਿੱਚ ਇਹ ਕੇਸ ਫਾਇਲ ਕੀਤਾ ਜਾ ਸਕਦਾ ਹੈ? UNO ਨੂੰ approach ਕਰਨ ਦਾ ਤਰੀਕਾਕਰ ਕੀ ਹੈ? What kind of legal activism is actually possible? ਆਓ ਵਿਚਾਰੀਏ! teapawt.org/i/spaces/1yoKMZDNWaRGQ
4
19
2
47
4,439
#Podcast based on @1Samvad’s Space on #ZiraSanjhaMorcha is now released. It is available on all major Podcast platforms including @Spotify, @ApplePodcasts and #GooglePodcast. Listen at - spoti.fi/3kGjqNw
1
5
425
#ZiraSanjhaMorcha ਵਿੱਚ ਲੋਕਾਂ ਦੇ ਸਿਰੜ ਦੀ ਜਿੱਤ ਹੋਈ । ਸਰਕਾਰ ਵਲੋਂ ਪਾਣੀ ਨੂੰ ਪ੍ਰਦੂਸ਼ਤ ਕਰਦੀ ਸ਼ਰਾਬ ਦੀ ਫੈਕਟਰੀ ਨੂੰ ਬੰਦ ਕਰਨ ਦਾ ਐਲਾਨ ਹੋ ਗਿਆ ਹੈ। ਕੀ ਹਨ ਇਸ ਜਿੱਤ ਦੇ ਮਾਅਨੇ? ਭਵਿੱਖ ਲਈ ਸਾਡੇ ਰਾਹ ਕੀ ਬਣਦੇ ਹਨ? ਆਓ ਵਿਚਾਰੀਏ! Join important upcoming Space with @aecpunjab & others! teapawt.org/i/spaces/1YpKkgePmMdKj
4
11
922