It’s morally unacceptable to subject a mother & her young children to such politically motivated harassment. Shame on BJP!
ਭਾਜਪਾ ਦੀ ਦਬਾਅ ਦੀ ਰਾਜਨੀਤੀ ਹੋਈ ਫ਼ੇਲ੍ਹ !!
ਬਾਕੀ ਸੂਬਿਆਂ ਵਾਂਗ ਚੋਣਾਂ ਨੇੜੇ ਆਉਣ ਕਰਕੇ ਕੇਂਦਰ ਦੀ ਭਾਜਪਾ ਸਾਨੂੰ ਡਰਾਉਣ ਧਮਕਾਉਣ ਲਈ ED ਤੇ CBI ਦਾ ਸਹਾਰਾ ਲੈ ਰਹੀ ਹੈ। ਮੇਰੇ ਘਰ ਅਤੇ ਰਿਸ਼ਤੇਦਾਰਾਂ ਦੇ ਘਰਾਂ 'ਤੇ ED ਨੇ ਰੇਡ ਕੀਤੀ, ਪਰ ਕੁਝ ਨਹੀਂ ਮਿਲਿਆ। ਜਿਸ ਮਗਰੋਂ ਮੇਰੇ 'ਤੇ ਭਾਜਪਾ ਜੁਆਇਨ ਕਰਨ ਦਾ ਦਬਾਅ ਪਾਇਆ ਗਿਆ। ਪਰ, ਭਾਜਪਾ ਇਹ ਜਾਣ ਲਵੇ ਕਿ ਅਸੀਂ ਅਰਵਿੰਦ ਕੇਜਰੀਵਾਲ ਦੇ ਸੱਚੇ ਸਿਪਾਹੀ ਹਾਂ ਤੇ ਜਦੋਂ ਤੱਕ ਸਾਹ ਚੱਲਦੇ ਨੇ ਆਮ ਆਦਮੀ ਪਾਰਟੀ ਦੇ ਨਾਲ਼ ਰਹਾਂਗੇ।
- @DrAmanAAP
ਵਿਧਾਇਕਾ, 'ਆਪ' ਪੰਜਾਬ
Dr Balbir Singh retweeted
Mann Government announces ₹160 crore medical college for SBS Nagar
🔸 Health Minister @AAPbalbir announced a new medical college and teaching hospital. The project will include 50 MBBS seats annually and a 30-bed super-speciality cardiac unit, bringing advanced healthcare closer to residents of Nawanshahr and neighbouring areas.
🔸 Construction is scheduled to begin next month, with operations expected within 18 months.
ਮੋਗਾ ਦੇ ਵਿਧਾਇਕ ਡਾ. ਅਮਨਦੀਪ ਅਰੋੜਾ ਜੀ ਦੇ ਘਰ 42 ਘੰਟੇ ਚੱਲੀ ED ਦੀ ਛਾਪੇਮਾਰੀ ਵੀ ਭਾਜਪਾ ਦੀਆਂ ਮਨਸੂਬਿਆਂ ਨੂੰ ਪੂਰਾ ਨਹੀਂ ਕਰ ਸਕੀ। ਜਾਂਚ ਦੇ ਨਾਂ 'ਤੇ ਦਬਾਅ ਬਣਾਉਣ ਦੇ ਨਾਲ-ਨਾਲ ਭਾਜਪਾ ਵਿੱਚ ਸ਼ਾਮਲ ਹੋਣ ਲਈ ਵੱਡੇ ਅਹੁਦਿਆਂ ਦੇ ਲਾਲਚ ਦਿੱਤੇ ਗਏ, ਪਰ ਸਾਡੇ ਵਿਧਾਇਕ ਆਪਣੇ ਅਸੂਲਾਂ 'ਤੇ ਡਟੇ ਰਹੇ। ਇਹੀ ਇਮਾਨਦਾਰੀ ਅਤੇ ਦ੍ਰਿੜ੍ਹ ਇਰਾਦੇ ਦੀ ਅਸਲ ਪਛਾਣ ਹੈ।
Dr Balbir Singh retweeted
Join hands against 'Mehangai'.
With the pledge to unite Goans against corruption and skyrocketing prices, AAP will launch the ‘Mhargai Mukti Yatra’ from November 26th to December 19th.
Our inclusive and proven guarantees offer a simple and straightforward solution to bring relief and help Goans save their hard-earned money.
Dr Balbir Singh retweeted
Chak De India 🇮🇳
That was a super show in Punjab. Congratulations
ਅੱਜ ਮੁਹਾਲੀ ਦੀ ਧਰਤੀ 'ਤੇ 'ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫ਼ੀ' ਦੇ ਫਾਈਨਲ 'ਚ ਟੀਮ ਇੰਡੀਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖ਼ਿਤਾਬ ਆਪਣੇ ਨਾਮ ਕੀਤਾ...
ਸਾਡੇ ਖਿਡਾਰੀਆਂ ਦੀ ਇਸ ਬਿਹਤਰੀਨ ਜਿੱਤ 'ਤੇ ਪੂਰੇ ਦੇਸ਼ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ...
ਸਮੁੱਚੀ ਟੀਮ ਅਤੇ ਸਾਰੇ ਦੇਸ਼ ਵਾਸੀਆਂ ਨੂੰ ਇਸ ਇਤਿਹਾਸਕ ਜਿੱਤ ਦੀਆਂ ਬਹੁਤ-ਬਹੁਤ ਮੁਬਾਰਕਾਂ... ਚੱਕ ਦੇ ਇੰਡੀਆ!
ਇਨਕਲਾਬ ਜ਼ਿੰਦਾਬਾਦ! 🇮🇳
-------
Today on the soil of Mohali, Team India put up a spectacular performance in the final of the 'Hero Asian Champions Trophy' and clinched the title...
This magnificent victory by our players has made the entire nation proud...
Many congratulations to the entire team and all the countrymen on this historic win... Chak De India!
Inquilab Zindabad! 🇮🇳
ਧਨਤੇਰਸ ਦਾ ਪਾਵਨ ਤਿਉਹਾਰ ਸਭਨਾਂ ਦੇ ਜੀਵਨ ਵਿੱਚ ਨਵੀਆਂ ਖੁਸ਼ੀਆਂ ਅਤੇ ਖੁਸ਼ਹਾਲੀ ਲੈ ਕੇ ਆਵੇ।
ਮਾਂ ਲਕਸ਼ਮੀ ਜੀ ਅੱਗੇ ਪ੍ਰਾਰਥਨਾ ਹੈ ਕਿ ਉਹ ਸਭਨਾਂ ਨੂੰ ਆਪਣਾ ਅਸ਼ੀਰਵਾਦ ਦੇਣ ਅਤੇ ਹਰ ਘਰ ਨੂੰ ਸੁੱਖ-ਸ਼ਾਂਤੀ ਤੇ ਸਮ੍ਰਿੱਧੀ ਨਾਲ ਭਰ ਦੇਣ। ਸਭਨਾਂ ਦੇ ਜੀਵਨ ਵਿੱਚ ਚੜ੍ਹਦੀਕਲਾ ਅਤੇ ਖੁਸ਼ੀਆਂ ਬਣੀਆਂ ਰਹਿਣ।
‘ਮੇਰਾ ਘਰ ਮੇਰੇ ਨਾਮ’ ਯੋਜਨਾ ਰਾਹੀਂ ਮਾਨ ਸਰਕਾਰ ਲੋਕਾਂ ਨੂੰ ਸਿਰਫ਼ ਘਰਾਂ ਦੇ ਮਾਲਕਾਨਾ ਹੱਕ ਹੀ ਨਹੀਂ, ਸਗੋਂ ਸਨਮਾਨ ਨਾਲ ਜਿਊਣ ਦਾ ਹੱਕ ਵੀ ਦੇ ਰਹੀ ਹੈ। ਲਾਲ ਲਕੀਰ ਅੰਦਰ ਵਸਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਦੇ ਪੱਕੇ ਮਾਲਕਾਨਾ ਹੱਕ ਸੌਂਪ ਕੇ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਕੀਤਾ ਜਾ ਰਿਹਾ ਹੈ। ਹਰ ਪਰਿਵਾਰ ਨੂੰ ਉਸ ਦਾ ਬਣਦਾ ਹੱਕ ਅਤੇ ਮਾਣ-ਸਤਿਕਾਰ ਦਿਵਾਉਣਾ ਸਾਡੀ ਸਰਕਾਰ ਦੀ ਮੁੱਖ ਤਰਜੀਹ ਹੈ।
Dr Balbir Singh retweeted
ਸ਼ਹੀਦ ਭਗਤ ਸਿੰਘ ਨਗਰ 'ਚ ਜਲਦੀ ਬਣੇਗਾ ਨਵਾਂ ਮੈਡੀਕਲ ਕਾਲਜ !!
ਕੈਬਿਨੇਟ ਮੰਤਰੀ @AAPbalbir ਨੇ ਦਿੱਤੀ ਜਾਣਕਾਰੀ
👉🏻 ਮਾਨ ਸਰਕਾਰ ਵੱਲੋਂ ਲੈਟਰ ਆਫ਼ ਇੰਟੈਂਟ ਜਾਰੀ
👉🏻 ਸਰਕਾਰੀ ਕੋਟੇ 'ਚ ਹੋਣਗੀਆਂ ਕਾਲਜ ਦੀਆਂ 50% ਸੀਟਾਂ
👉🏻 ਇਲਾਕੇ ਦੇ ਲੋਕਾਂ ਨੂੰ ਘਰ ਦੇ ਨੇੜੇ ਮਿਲਣਗੀਆਂ ਹੋਰ ਬਿਹਤਰ ਸਿਹਤ ਸਹੂਲਤਾਂ
👉🏻 ਸ਼ਹੀਦ ਏ ਆਜ਼ਮ ਸ: ਭਗਤ ਸਿੰਘ ਦੇ ਨਾਮ 'ਤੇ ਹੋਵੇਗਾ ਕਾਲਜ ਦਾ ਨਾਮ
Dr Balbir Singh retweeted
ਸਿਹਤ ਮੰਤਰੀ ਨੇ ਫ਼ਰਜ਼ ਨਿਭਾ ਕੇ ਬਚਾਈ ਜਾਨ, ਲੋਕਾਂ ਨੂੰ ਦਿੱਤੀ ਪ੍ਰੇਰਨਾ!
ਰਸਤੇ 'ਚ ਹੋਏ ਇੱਕ ਭਿਆਨਕ ਸੜਕ ਹਾਦਸੇ ਦੇ ਪੀੜਤਾਂ ਲਈ ਸਿਹਤ ਮੰਤਰੀ @AAPbalbir ਤੁਰੰਤ ਰੁਕੇ ਅਤੇ ਉਹਨਾਂ ਲਈ ਮੁਢਲੀ ਸਹਾਇਤਾ ਦਾ ਪ੍ਰਬੰਧ ਕੀਤਾ। ਇਸ ਮੌਕੇ ਉਹਨਾਂ ਨੇ ਸਭ ਨੂੰ ਅਪੀਲ ਕੀਤੀ ਕਿ ਸੜਕਾਂ 'ਤੇ ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤੀ ਜਾਵੇ ਤਾਂ ਜੋ ਤਿਉਹਾਰਾਂ ਦੀਆਂ ਖ਼ੁਸ਼ੀਆਂ 'ਚ ਕੋਈ ਅਣਚਾਹਿਆ ਵਿਘਨ ਨਾ ਪਵੇ।
ਅੱਜ ਰਸਤੇ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੋਇਆ ਸੀ ਜਿਸ ਵਿੱਚ ਇੱਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਵਿਅਕਤੀ ਨੂੰ ਤੁਰੰਤ ਮੁੱਢਲੀ ਸਹਾਇਤਾ ਦੇ ਕੇ ਹਸਪਤਾਲ ਪਹੁੰਚਾਇਆ ਅਤੇ ਉਸਦੀ ਜਾਨ ਬਚਾਈ।
ਤਿਉਹਾਰਾਂ ਦੇ ਸਮੇਂ ਸਾਰਿਆਂ ਨੂੰ ਮੇਰੀ ਅਪੀਲ ਹੈ ਕਿ ਵਾਹਨ ਹੌਲੀ ਅਤੇ ਧਿਆਨ ਨਾਲ ਚਲਾਓ। ਤੁਹਾਡੀ ਥੋੜ੍ਹੀ ਜਿਹੀ ਜਲਦਬਾਜ਼ੀ ਕਿਸੇ ਦੀ ਜ਼ਿੰਦਗੀ ’ਤੇ ਭਾਰੀ ਪੈ ਸਕਦੀ ਹੈ। ਤੁਹਾਡੇ ਆਪਣੇ ਘਰ ਤੁਹਾਡੀ ਉਡੀਕ ਕਰ ਰਹੇ ਹਨ।
ਖੁਸ਼ੀਆਂ ਦੇ ਤਿਉਹਾਰ ਮਨਾਓ, ਪਰ ਸੜਕਾਂ ’ਤੇ ਸਾਵਧਾਨੀ ਵਰਤੋ।
@AamAadmiParty @AAPPunjab @ArvindKejriwal @BhagwantMann @msisodia
ਮੁਲਾਜ਼ਮਾਂ ਦੀ ਮਿਹਨਤ ਦਾ ਸਨਮਾਨ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਖ਼ੁਸ਼ਹਾਲੀ ਯਕੀਨੀ ਬਣਾਉਣਾ ਮਾਨ ਸਰਕਾਰ ਦੀ ਤਰਜ਼ੀਹ ਹੈ। ਦੀਵਾਲੀ ਦੇ ਖ਼ਾਸ ਮੌਕੇ 'ਤੇ 8 ਲੱਖ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 3% DA ਵਧਾਉਣ ਦਾ ਤੋਹਫ਼ਾ ਦੇਣਾ ਇਸੇ ਵਚਨਬੱਧਤਾ ਦਾ ਪ੍ਰਗਟਾਵਾ ਹੈ। ਤੁਹਾਡੀ ਆਪਣੀ ਸਰਕਾਰ ਹਰ ਕਦਮ 'ਤੇ ਤੁਹਾਡੇ ਨਾਲ ਖੜ੍ਹੀ ਹੈ।
ਮੋਹਾਲੀ ਵਿਖੇ ‘ਹੀਰੋ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ 2026’ ਵਿੱਚ ਸ਼ਿਰਕਤ ਕਰਕੇ ਖਿਡਾਰੀਆਂ ਦੇ ਜਜ਼ਬੇ ਅਤੇ ਸ਼ਾਨਦਾਰ ਖੇਡ ਪ੍ਰਦਰਸ਼ਨ ਦੀ ਹੌਸਲਾ ਅਫ਼ਜ਼ਾਈ ਕੀਤੀ।
@AamAadmiParty @AAPPunjab @ArvindKejriwal @BhagwantMann @msisodia
ਅੱਜ ਮੋਹਾਲੀ ਵਿਖੇ ‘ਹੀਰੋ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ 2026’ ਦੌਰਾਨ ਸ਼ਿਰਕਤ ਕਰਕੇ ਅੰਤਰਰਾਸ਼ਟਰੀ ਪੱਧਰ ਦੇ ਹਾਕੀ ਮੁਕਾਬਲਿਆਂ ਦਾ ਆਨੰਦ ਮਾਣਿਆ ਅਤੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਪੰਜਾਬ ਦੀ ਖੇਡ ਵਿਰਾਸਤ ਨੂੰ ਹੋਰ ਮਜ਼ਬੂਤ ਕਰਨਾ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਾਡਾ ਅਹਿਮ ਸੰਕਲਪ ਹੈ
@AamAadmiParty @AAPPunjab @BhagwantMann @ArvindKejriwal @msisodia
Punjab Investor Circle 2026 ਰਾਹੀਂ ਪੰਜਾਬ ਦੇ ਨੌਜਵਾਨਾਂ ਦੀ ਕਾਰੋਬਾਰੀ ਸੋਚ ਅਤੇ ਨਵੇਂ ਵਿਚਾਰਾਂ ਨੂੰ ਅੱਗੇ ਵਧਾਉਣ ਲਈ ਸਰਕਾਰ ਦੀ ਵਚਨਬੱਧਤਾ ਹੋਰ ਮਜ਼ਬੂਤ ਹੋਈ ਹੈ। ਇਸ ਸਮਾਗਮ ਵਿੱਚ ਕੈਬਨਿਟ ਮੰਤਰੀ ਅਤੇ 'ਆਪ' ਪੰਜਾਬ ਪ੍ਰਧਾਨ ਅਮਨ ਅਰੋੜਾ ਜੀ ਨੇ Seed Money ਲਈ ਚੁਣੇ ਗਏ 28 Start-Ups ਦੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਜਾਣਕਾਰੀ ਸਾਂਝੀ ਕੀਤੀ ਕਿ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਮਾਨ ਸਰਕਾਰ ਵੱਲੋਂ 400 ਤੋਂ ਵੱਧ Start-Ups ਦੀ ਬਾਂਹ ਫ਼ੜੀ ਗਈ ਹੈ, ਤਾਂ ਜੋ ਪੰਜਾਬ ਦੇ ਨੌਜਵਾਨ ਨੌਕਰੀਆਂ ਲੱਭਣ ਵਾਲੇ ਨਹੀਂ, ਸਗੋਂ ਨੌਕਰੀਆਂ ਦੇਣ ਵਾਲੇ ਵੀ ਬਣ ਸਕਣ।
ਮੁਲਾਜ਼ਮਾਂ ਦੀ ਭਲਾਈ ਅਤੇ ਉਨ੍ਹਾਂ ਦੇ ਆਰਥਿਕ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਦੀਵਾਲੀ ਮੌਕੇ 3 ਫ਼ੀਸਦੀ ਮਹਿੰਗਾਈ ਭੱਤੇ ਦੀ ਕਿਸ਼ਤ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਫ਼ੈਸਲੇ ਨਾਲ ਪੰਜਾਬ ਦੇ 8 ਲੱਖ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਲਾਭ ਮਿਲੇਗਾ। ਮਾਨ ਸਰਕਾਰ ਦਾ ਇਹ ਐਲਾਨ ਤਿਉਹਾਰਾਂ ਦੇ ਮੌਕੇ ਮੁਲਾਜ਼ਮ ਵਰਗ ਲਈ ਅਹਿਮ ਸੌਗਾਤ ਹੈ।
ਸਭ ਨੂੰ ਦੀਵਾਲੀ ਦੀਆਂ ਦਿਲੋਂ ਮੁਬਾਰਕਾਂ।
Dr Balbir Singh retweeted
Their corruption has become your burden
Corruption and political defections are behind soaring inflation in Goa. From pao to petrol, the most basic necessities have become costlier.
During 15 years of BJP rule in Goa, household expenses have skyrocketed, while incomes remain completely frozen.
ਦੀਵਾਲੀ ਦਾ ਅਸਲ ਚਾਅ ਆਪਣਿਆਂ ਨਾਲ ਖੁਸ਼ੀਆਂ ਸਾਂਝੀਆਂ ਕਰਨ ਵਿੱਚ ਹੈ। ਪਟਿਆਲਾ ਦਿਹਾਤੀ ਦੇ ਵਸਨੀਕਾਂ ਨਾਲ ਮਿਲ ਕੇ ਰੌਸ਼ਨੀਆਂ ਦੇ ਇਸ ਤਿਉਹਾਰ ਨੂੰ ਮਨਾਇਆ ਅਤੇ ਸਭਨਾਂ ਨੂੰ ਦਿਲੋਂ ਮੁਬਾਰਕਾਂ ਦਿੱਤੀਆਂ।



























