Simrey (@BSimrey) header
Simrey (@BSimrey) profile picture

ਰੁੱਤਬਾ ਤਾਂ ਇਸੇ ਤਰ੍ਹਾ ਕਾਇਮ ਰਹੇਗਾ ਉਜਾੜਨ ਵਾਲੇ ਭਾਵੇ ਦਿਨ ਰਾਤ ਇੱਕ ਕਰ ਦੇਣ...👸🤷‍♀️

Chandigarh, India
Joined November 2020
Photo by Simrey (@BSimrey)Photo by Simrey (@BSimrey)Photo by Simrey (@BSimrey)Photo by Simrey (@BSimrey)Photo by Simrey (@BSimrey)Photo by Simrey (@BSimrey)Photo by Simrey (@BSimrey)Photo by Simrey (@BSimrey)Photo by Simrey (@BSimrey)Photo by Simrey (@BSimrey)
ਸ਼ਰਤ ਲੱਗੀ ਸੀ ਕਲੇਸ਼ ਨੂੰ ਇੱਕ ਅੱਖਰ 'ਚ ਲਿਖਣ ਦੀ ਮੈਂ ਤੇਰਾ ਨਾਮ ਲਿਖ ਦਿੱਤਾ 😛
145
ज़िंदगी क्या करेगी...हिसाब-ऐ-तलब हमसे... उसे भी मालूम है.... कि लाज़बाब हैं हम....:) 💕
1
4
234
अब न शिकवा, न गिला, न कोई मलाल रहा.......!! सितम उसके भी बेमिसाल रहे, सब्र अपना भी बाकमाल रहा..!!!
4
250
40 ਸਾਲ ਪਿੱਛੇ ਕੀ ਵੇਖਣਾ ਕਿਹੋ ਜਿਹੇ ਲੱਗਦੇ ਸੀ, 40 ਸਾਲ ਅੱਗੇ ਵੇਖੋ ਹੈਗੇ ਆ ਕੇ ਨਿਪਟ ਗਏ...
1
5
427
Have reached that stage of life where If someone behaves nicely with me, I start thinking...... "KYA KAAM HO SAKTA HAI ISKO MUJHSE"...🤔🤔
2
5
210
ਜੇਕਰ ਕੋਈ ਅਪਰੇਸ਼ਨ ਕਰਵਾਉਣਾ ਚਾਹੁੰਦਾ ਹੈ ਤਾਂ ਸਿੱਧਾ ਮੇਰੇ ਨਾਲ ਸੰਪਰਕ ਕਰੋ...ਮੈਂ ਕੱਲ੍ਹ ਹੀ ਯੂ ਟਿਊਬ ਤੋਂ ਸਿੱਖਿਆ ਹੈ...😊😊
3
2
6
276
ਗਰਮੀ ਦੀ ਪੂਰੀ ਕੋਸ਼ਿਸ਼ ਹੈ ਸਾਡੀ ਸ਼ਕਲ ਨੂੰ ਆਧਾਰ ਕਾਰਡ ਨਾਲ ਮਿਲਾਣ ਦੀ, ਸਾਵਧਾਨੀ ਵਰਤੋ.. ਜਨਹਿੱਤ ਵਿੱਚ ਜਾਰੀ
3
1
6
268
🙏🙏
2
7
253
#ਵਿਸਾਖੀ_ਦਾ_ਤਿਉਹਾਰ 1699ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਵਿਖੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ।ਸਮੂਹ ਸਿੱਖ ਭਾਈਚਾਰਾ ਇਸ ਦਿਨ ਨੂੰ ਖਾਲਸੇ ਦੇ ਜਨਮ ਦਿਹਾੜੇ ਵਜੋਂ ਮਨਾਉਂਦਾ ਹੈ। ਖ਼ਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖ਼ਾਲਸਾ ਪਰਮਾਤਮ ਕੀ ਮੌਜ
3
2
1
10
163
🙏🙏
1
5
106
Waheguru ji 🙏
6
2
40
335
ਔਰਨ ਕੀ ਹੋਲੀ ਮਮ ਹੋਲਾ। ਕਹਯੋ ਕ੍ਰਿਪਾਨਿਧ ਬਚਨ ਅਮੋਲਾ 🙏🙏❤️💐
1
1
13
214
ਚੱਲ ਉੱਠ ਅਨਾਰਕਲੀ ਸਿਆਲਾਂ ਵਾਲੇ ਕੱਪੜੇ ਸਾਂਭ ਲੈ ਤੇ ਗਰਮੀਆਂ ਵਾਲੇ ਕੱਢ ਲੈ🤭
2
5
195
Waheguru ji 🙏
3
8
214
Waheguru ji 🙏
1
8
223
ਸਰਬੰਸਦਾਨੀ, ਅੰਮ੍ਰਿਤ ਦੇ ਦਾਤੇ, ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਲੱਖ ਲੱਖ ਵਧਾਈਆਂ। 🙏🙏💐
3
10
200
ਜਦ ਗੋਡਿਆਂ ਤੱਕ ਕੰਧ ਆ ਗਈ,ਇੱਟ ਭੰਨ ਕੇ ਰਾਜ ਲਗਾਉਣ ਲਗਾ,ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੇ ਆਖਿਆ ਕਾਤਲਿਆ ਓਏ,ਕਾਹਤੋ ਆਪਣੇ ਸਮੇ ਨੂੰ ਗਵਾਉਣ ਲਗਾ,ਸਾਡਾ ਇਸ਼ਕ਼ ਇਕ ਵਾਰ ਪਰਖ ਤਾਂ ਲੈ, ਬੇੜੀ ਇਸ਼ਕ਼ ਵਾਲੀ ਤੁੰ ਕਾਹਤੋ ਮੋੜ ਦਾ ਏ,ਨੀਹ ਕੰਧ ਦੀ ਜੇਕਰ ਵਿੰਗੀ ਹੋ ਗਈ ਏ,ਗੋਡੇ ਸ਼ਿਲ ਦੇ ਇੱਟ ਕਿਓਂ ਤੋੜਦਾ ਏ..🙏🙏
1
3
149
#ਉੱਚ_ਦਾ_ਪੀਰ” ਇਸ ਜਗ੍ਹਾ 'ਤੇ ਗੁਰੂ ਸਾਹਿਬ ਦਾ ਮੇਲ ਦੋ ਪਠਾਨ ਗਨੀ ਖਾਂ ਤੇ ਨਬੀ ਖਾਂ ਦੇ ਨਾਲ ਹੋਇਆ।
3
9
192