This is the official account of Central Bureau of Communication, #Chandigarh, Ministry of Information & Broadcasting, Government of #India.

Chandigarh, India
Joined January 2016
ਨਵੀਂ ਦਿੱਲੀ ਵਿੱਚ ਸਾਕਾਰ ਹੋਵੇਗਾ ਵਿਸ਼ਵ-ਵਿਆਪੀ ਸੰਸਦੀ ਸਹਿਯੋਗ ਦਾ ਸਾਂਝਾ ਸੰਕਲਪ। 26 ਅਤੇ 27 ਅਕਤੂਬਰ ਨੂੰ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਆਯੋਜਿਤ ਹੋਣ ਵਾਲਾ 12ਵਾਂ BRICS ਸੰਸਦੀ ਫੋਰਮ ਮੈਂਬਰ ਦੇਸ਼ਾਂ ਦੀਆਂ ਸੰਸਦਾਂ ਨੂੰ ਵਿਚਾਰ-ਵਟਾਂਦਰੇ, ਤਜਰਬਿਆਂ ਦੇ ਆਦਾਨ-ਪ੍ਰਦਾਨ ਅਤੇ ਸਾਂਝੀਆਂ ਵਿਸ਼ਵ-ਵਿਆਪੀ ਚੁਣੌਤੀਆਂ ਦੇ ਹੱਲ ਲਈ ਇੱਕ ਸਾਰਥਕ ਮੰਚ ਪ੍ਰਦਾਨ ਕਰੇਗਾ। #BRICS2026 #BRICSParliamentaryForum
1
1
88
Central Bureau of Communication, Chandigarh retweeted
On the occasion of #VigilanceAwarenessWeek , officials and staff of the Central Bureau of Communication, Field Office, #Hisar took the #Integrity #Pledge , reaffirming their commitment to discharging their duties with honesty, transparency and dedication.
2
16
Secretary, MoEFCC, visited the Ministry premises to review the progress of #SpecialCampaign6. @DARPG_GoI @DoPTGoI @moefcc
Secretary, MoEFCC, visited the Ministry premises to review the progress of #SpecialCampaign6. The review covered key activities related to cleanliness, record management and e-waste disposal as part of the ongoing campaign.
2
1
56
ਦਿਵਿਆਂਗਜਨਾਂ ਲਈ ਸਮਾਜਿਕ ਸੁਰੱਖਿਆ ਅਤੇ ਸਮਾਵੇਸ਼ਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ! ਪ੍ਰਧਾਨ ਮੰਤਰੀ ਸਮਾਜਿਕ ਸਹਾਇਤਾ ਯੋਜਨਾ ਤਹਿਤ ਦਿਵਿਆਂਗਜਨ ਪੈਨਸ਼ਨ ਲਈ ਯੋਗਤਾ ਦਾ ਦਾਇਰਾ ਵਧਾਇਆ ਗਿਆ ਹੈ। ਹੁਣ 40% ਜਾਂ ਉਸ ਤੋਂ ਵੱਧ ਦਿਵਿਆਂਗਤਾ ਵਾਲੇ ਵਿਅਕਤੀ, ਨਿਰਧਾਰਤ ਸ਼ਰਤਾਂ ਅਨੁਸਾਰ, ਜਨਮ ਤੋਂ ਹੀ ਪੈਨਸ਼ਨ ਸਹਾਇਤਾ ਦੇ ਯੋਗ ਹੋ ਸਕਦੇ ਹਨ। ਹੋਰ ਪੜ੍ਹੋ: pib.gov.in/PressNoteDetails.… #SocialSecurity #PMSSY
1
1
1
77
Under #SpecialCampaign6.0, PIB Chandigarh undertook a cleanliness drive to promote workplace hygiene and cleanliness.
1
1
69
Replying to @PIBChandigarh
A cleaner workspace reflects a commitment to cleanliness and better upkeep. PIB Chandigarh continues to support the objectives of #SpecialCampaign6.0 .
1
1
78
ਡਿਜੀਟਲ ਕਾਰਜ-ਪ੍ਰਣਾਲੀ ਨਾਲ ਕਾਗਜ਼ ਦੀ ਬਚਤ, ਕੰਮਕਾਜ ਵਿੱਚ ਤੇਜ਼ੀ ਅਤੇ ਦਫ਼ਤਰਾਂ ਵਿੱਚ ਸਫ਼ਾਈ ਨੂੰ ਵਧਾਵਾ ਮਿਲਦਾ ਹੈ। ਸਪੈਸ਼ਲ ਕੈਂਪੇਨ 6.0 ਤਹਿਤ ਈ-ਆਫ਼ਿਸ ਦੀ ਵਰਤੋਂ ਨੂੰ ਉਤਸ਼ਾਹਿਤ ਕਰਕੇ ਸਰਕਾਰੀ ਕੰਮਕਾਜ ਨੂੰ ਵਧੇਰੇ ਸੌਖੇ, ਤੇਜ਼ ਅਤੇ ਕਾਗਜ਼-ਰਹਿਤ ਬਣਾਉਣ ਦੀ ਦਿਸ਼ਾ ਵਿੱਚ ਯਤਨ ਕੀਤੇ ਜਾ ਰਹੇ ਹਨ। #SpecialCampaign6 #SwachhataHiSeva #SHS2026 @DoPTGoI @DARPG_GoI @SwachhBharatGov @swachhbharat
1
1
1
52
ਵਿਸ਼ੇਸ਼ ਮੁਹਿੰਮ 6.0 ਤਹਿਤ ਕਬਾੜ ਦੇ ਨਿਪਟਾਰੇ ਨਾਲ ਸਰਕਾਰੀ ਦਫ਼ਤਰਾਂ ਵਿੱਚ ਸਫ਼ਾਈ ਵਧਾਉਣ ਅਤੇ ਖਾਲੀ ਥਾਂ ਦੀ ਬਿਹਤਰ ਵਰਤੋਂ ਕਰਨ ਦੇ ਨਾਲ-ਨਾਲ ਮਾਲੀਆ ਵੀ ਕਮਾਇਆ ਜਾ ਰਿਹਾ ਹੈ। ਮੁਹਿੰਮ ਦੇ ਪਹਿਲੇ 17 ਦਿਨਾਂ ਵਿੱਚ ₹491.28 ਕਰੋੜ ਦਾ ਮਾਲੀਆ ਪ੍ਰਾਪਤ ਹੋਇਆ। #SpecialCampaign6 #SwachhataHiSeva #SHS2026 @DoPTGoI @DARPG_GoI @SwachhBharatGov @swachhbharat
2
1
2
59
ਭਾਰਤ ਦੀ ਪ੍ਰਧਾਨਗੀ ਵਿੱਚ ਸੰਸਦੀ ਸਹਿਯੋਗ ਦਾ ਨਵਾਂ ਅਧਿਆਇ। ਭਾਰਤ ਦੀ ਲੋਕਤੰਤਰੀ ਵਿਰਾਸਤ, ਤਾਲਮੇਲ ਦੀ ਸੰਸਕ੍ਰਿਤੀ ਅਤੇ ਵਿਸ਼ਵ-ਵਿਆਪੀ ਸਹਿਯੋਗ ਪ੍ਰਤੀ ਵਚਨਬੱਧਤਾ ਨੂੰ 12ਵੇਂ BRICS ਸੰਸਦੀ ਫੋਰਮ ਵਿੱਚ ਨਵੀਂ ਪਛਾਣ ਮਿਲੇਗੀ। ਨਵੀਂ ਦਿੱਲੀ ਵਿੱਚ ਹੋਣ ਵਾਲਾ ਇਹ ਆਯੋਜਨ ਸੰਵਾਦ ਤੋਂ ਸਹਿਮਤੀ ਅਤੇ ਸਹਿਯੋਗ ਤੋਂ ਸਾਂਝੀ ਤਰੱਕੀ ਦੀ ਦਿਸ਼ਾ ਵਿੱਚ ਇੱਕ ਸਾਰਥਕ ਪਹਿਲ ਬਣੇਗਾ। #BRICS2026 #BRICSParliamentaryForum
1
1
1
54
ਇਸ ਨਿਸ਼ਠਾ ਜਾਗਰੂਕਤਾ ਹਫ਼ਤੇ, ਆਓ ਨਿਸ਼ਠਾ ਅਤੇ ਇਮਾਨਦਾਰੀ ਨੂੰ ਆਪਣੇ ਕਿਰਦਾਰ ਦਾ ਹਿੱਸਾ ਬਣਾਈਏ। ਸਿਰਫ਼ ਤਿੰਨ ਆਸਾਨ ਕਦਮਾਂ ਵਿੱਚ ਲਓ ਸੱਚਨਿਸ਼ਠਾ ਦੀ ਸਹੁੰ: 1️⃣ ਆਪਣੀ ਮੁੱਢਲੀ ਜਾਣਕਾਰੀ ਦਰਜ ਕਰੋ 2️⃣ ਆਪਣੀ ਪਸੰਦੀਦਾ ਭਾਸ਼ਾ ਚੁਣੋ 3️⃣ ਪੜ੍ਹੋ ਅਤੇ ਪ੍ਰਤਿੱਗਿਆ ਲਓ ਸਹੁੰ ਲੈਣ ਲਈ ਇੱਥੇ ਜਾਓ: pledge.mygov.in/cvc/ ਆਓ, ਇਮਾਨਦਾਰੀ ਅਤੇ ਪਾਰਦਰਸ਼ਤਾ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈਏ। #VigilanceAwarenessWeek2026 #vigilanceawarenessweek
2
2
109
On the occasion of #VigilanceAwarenessWeek, staff of the @CBC_Chandigarh & @PIBChandigarh took the #IntegrityPledge, reaffirming their commitment to honesty, transparency and accountability. We believe change begins with each individual. Together, we pledge to build a better workplace and foster a corruption-free work culture. #VigilanceAwarenessWeek #CBCChandigarh #PIBChandigarh #VigilanceAwarenessWeek2026
4
1
5
226
ਸੰਸਦਾਂ ਸਸ਼ਕਤ ਹੋਣ, ਲੋਕਤੰਤਰ ਖ਼ੁਸ਼ਹਾਲ ਹੋਵੇ, ਲੋਕ-ਆਕਾਂਖਿਆਵਾਂ ਪੂਰੀਆਂ ਹੋਣ। "Fostering Parliaments for People-Centric Development" ਦੀ ਮੂਲ ਭਾਵਨਾ 'ਤੇ ਆਧਾਰਿਤ 12ਵਾਂ BRICS ਸੰਸਦੀ ਫੋਰਮ ਇਸ ਵਿਚਾਰ ਨੂੰ ਪ੍ਰਤਿਸ਼ਠਿਤ ਕਰਦਾ ਹੈ ਕਿ ਲੋਕਤੰਤਰੀ ਸੰਸਥਾਵਾਂ ਦੀ ਸਾਰਥਕਤਾ ਲੋਕ-ਵਿਸ਼ਵਾਸ, ਜਵਾਬਦੇਹੀ ਅਤੇ ਲੋਕ-ਭਲਾਈ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਵਿੱਚ ਨਿਹਿਤ ਹੈ। #BRICS2026 #BRICSParliamentaryForum
1
1
73
Replying to @CBCJalandhar
@CBCJalandhar ਅਤੇ @PIB_Jalandhar ਦੇ ਕਰਮਚਾਰੀਆਂ ਦੁਆਰਾ ਵਿਜੀਲੈਂਸ ਜਾਗਰੂਕਤਾ ਹਫ਼ਤਾ 2026 ਦੀ ਸ਼ੁਰੂਆਤ ਵਿਜੀਲੈਂਸ ਸਹੁੰ ਚੁਕਾਈ ਗਈ। ਇਸ ਮੌਕੇ ਇਮਾਨਦਾਰੀ, ਪਾਰਦਰਸ਼ਤਾ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਪ੍ਰਤੀ ਵਚਨਬੱਧਤਾ ਦੁਹਰਾਈ ਗਈ। #VigilanceAwarenessWeek2026
1
2
81
संवाद की परंपरा, सहयोग का संकल्प, विकास का साझा लक्ष्य। लोक सभा अध्यक्ष श्री ओम बिरला के नेतृत्व में भारत अंतरराष्ट्रीय संसदीय मंचों पर संवाद, सहमति और सहयोग की संस्कृति को सुदृढ़ कर रहा है। 12वाँ BRICS Parliamentary Forum इसी लोकतांत्रिक दृष्टि को व्यापक वैश्विक परिप्रेक्ष्य प्रदान करेगा। #BRICS2026 #BRICSParliamentaryForum
1
2
74
ਭਾਰਤ ਦੀ ਲੋਕਤੰਤਰੀ ਚੇਤਨਾ, ਵਿਸ਼ਵ ਦੇ ਸੰਸਦੀ ਸੰਵਾਦ ਦਾ ਆਧਾਰ। ਲੋਕਤੰਤਰੀ ਪਰੰਪਰਾਵਾਂ ਦੀ ਅਮੀਰ ਵਿਰਾਸਤ ਅਤੇ ਵਸੁਧੈਵ ਕੁਟੁੰਬਕਮ ਦੀ ਉੱਚੀ-ਸੁੱਚੀ ਭਾਵਨਾ ਤੋਂ ਪ੍ਰੇਰਿਤ ਭਾਰਤ 26–27 ਅਕਤੂਬਰ 2026 ਨੂੰ ਨਵੀਂ ਦਿੱਲੀ ਵਿੱਚ 12ਵੇਂ BRICS ਸੰਸਦੀ ਫੋਰਮ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਇਹ ਆਯੋਜਨ ਵਿਸ਼ਵ-ਵਿਆਪੀ ਸੰਸਦੀ ਸਹਿਯੋਗ, ਆਪਸੀ ਸਦਭਾਵਨਾ ਅਤੇ ਲੋਕ-ਕੇਂਦ੍ਰਿਤ ਵਿਕਾਸ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪਹਿਲ ਹੈ। #BRICS2026 #BRICSParliamentaryForum
1
1
1
125