Paramjit Singh Sarna (@ParamjitSSarna) header
Paramjit Singh Sarna (@ParamjitSSarna) profile picture

President-Shiromani Akali Dal, Delhi State | Former President DSGMC | Humanitarian | Spreads Positivity | Stands for Sikh Rights | Serving Gurdwaras in Pakistan

New Delhi, India
Joined September 2019
Photo by Paramjit Singh Sarna (@ParamjitSSarna)Photo by Paramjit Singh Sarna (@ParamjitSSarna)Photo by Paramjit Singh Sarna (@ParamjitSSarna)Photo by Paramjit Singh Sarna (@ParamjitSSarna)Photo by Paramjit Singh Sarna (@ParamjitSSarna)Photo by Paramjit Singh Sarna (@ParamjitSSarna)Photo by Paramjit Singh Sarna (@ParamjitSSarna)Photo by Paramjit Singh Sarna (@ParamjitSSarna)Photo by Paramjit Singh Sarna (@ParamjitSSarna)Photo by Paramjit Singh Sarna (@ParamjitSSarna)
I am deeply honoured to be appointed to the International Advisory Board of Baba Guru Nanak University, Sri Nankana Sahib, Pakistan. Sri Nankana Sahib holds immense spiritual significance for Sikhs worldwide. I look forward to contributing towards strengthening international academic collaborations, expanding educational opportunities, and preserving our rich Sikh heritage. May Guru Nanak Dev Ji bless us with the wisdom and strength to serve this noble cause.
1
1
96
It has come to our attention that a large number of bogus votes have reportedly been included in the voter lists issued for the general elections of the Delhi Sikh Gurdwara Management Committee. We appeal to Delhi Chief Minister Mrs. Rekha Gupta and the Gurdwara Election Commission to scrutinize these lists and remove any bogus votes found, so that the election process can be conducted in a fair and impartial manner. हमारे संज्ञान में आया है कि दिल्ली सिख गुरुद्वारा प्रबंधक कमेटी के आम चुनावों के संबंध में जारी मतदाता सूचियों में बड़ी संख्या में फर्जी वोट बनाए जाने की बात सामने आई है। दिल्ली की मुख्यमंत्री श्रीमती रेखा गुप्ता जी एवं गुरुद्वारा चुनाव आयोग से हमारी अपील है कि इन सूचियों की जाँच करके फर्जी वोटों को हटाया जाए, ताकि चुनाव प्रक्रिया निष्पक्ष तरीके से संपन्न हो सके। @gupta_rekha @CMODelhi
60
ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਲੋਕਤੰਤਰ ਦਾ ਹਾਮੀ ਰਿਹਾ ਹੈ । ਲੋਕ ਤੰਤਰ ਵਿੱਚ ਲੋਕ ਵੱਡੇ ਹੁੰਦੇ ਹਨ । ਚੋਣ ਕਮਿਸ਼ਨ ਸਮੇਤ ਸਾਡੀਆਂ ਸਾਰੀਆਂ ਸੰਸਥਾਵਾਂ ਦਾ ਅਕਸ ਜੇਕਰ ਖਰਾਬ ਹੁੰਦਾ ਹੈ ਤਾਂ ਉਹ ਦੇਸ਼ ਦੇ ਹਿੱਤ ਵਿੱਚ ਨਹੀਂ ।
1
2
714
Remembering and honouring the courage, sacrifice and spirit of our freedom fighters who gave everything for an independent India. 🇮🇳 Never forget their sacrifice. Happy Independence Day! 🇮🇳 #HappyIndependenceDay #IndependenceDay #15August #Freedom #India #JaiHind
1
157
Had the privilege of meeting @KapilSibal Ji to express heartfelt gratitude on behalf of the Sikh community and the entire Punjabi fraternity for his fearless legal efforts in upholding the dignity and legacy of former Prime Minister #DrManmohanSingh Ji, even after his passing. Your commitment to justice and constitutional values is deeply appreciated. #KapilSibal #Justice #Constitution #SikhCommunity #Punjab #Gratitude
1
120
ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸਤਿਕਾਰ ਸਹਿਤ ਪ੍ਰਣਾਮ
80
🙏
सरकार और दिल्ली पुलिस ने गुरुद्वारे से जंतर मंतर के बच्चों को लंगर देने को रोकने के लिए भरपूर कोशिश की
3
180
ਅੱਜ ਚੰਡੀਗੜ੍ਹ ਵਿਖੇ ਸ. ਸੁਖਬੀਰ ਸਿੰਘ ਬਾਦਲ ਜੀ ਦੇ ਸਮਰਥਨ ਵਿੱਚ ਪਹੁੰਚ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨਾਲ ਡਟ ਕੇ ਖੜ੍ਹਨ ਦਾ ਸੌਭਾਗ ਪ੍ਰਾਪਤ ਹੋਇਆ। ਵਾਹਿਗੁਰੂ ਜੀ ਕਿਰਪਾ ਕਰਨ, ਸੱਚ ਅਤੇ ਇਨਸਾਫ਼ ਦੀ ਜਿੱਤ ਹੋਵੇ। #ShiromaniAkaliDal #SukhbirSinghBadal
1
151
7 ਸਾਲ 9 ਮਹੀਨੇ ਦੀ ਉਮਰ ਵਿੱਚ ਹਿਮਾਚਲ ਪ੍ਰਦੇਸ਼ ਦੇ ਲਾਹੌਲ ਖੇਤਰ ਦੇ ਜ਼ੰਸ਼ਕਰ ਰੇਂਜ ‘ਚ ਸਥਿਤ ਮਾਊਂਟ ਯੂਨਮ ਜਿਸਦੀ ਉਚਾਈ 20040 ਫੁੱਟ ਹੈ ਨੂੰ ਸਰ ਕਰਕੇ ਇੱਕ ਵਾਰ ਮੁੜ ਤੋਂ ਵਿਸ਼ਵ ਰਿਕਾਰਡ ਬਣਾਉਣ ਵਾਲੇ ਭੁਜੰਗੀ ਤੇਗਬੀਰ ਸਿੰਘ ਨੂੰ ਵਧਾਈ । ਗੁਰੂ ਸਾਹਿਬ ਸਦਾ ਚੜ੍ਹਦੀ ਕਲਾ ‘ਚ ਰੱਖਣ , ਉਸਦੇ ਮਾਪਿਆਂ ਨੂੰ ਵੀ ਵਧਾਈ ਜੋ ਭੁਜੰਗੀ ਦਾ ਹਰ ਪੱਖੋਂ ਸਾਥ ਦੇ ਰਹੇ ਹਨ । ਇਹ ਸਾਡੇ ਹੋਰ ਪਰਿਵਾਰਾਂ ਲਈ ਵੀ ਪ੍ਰੇਰਨਾ ਸਰੋਤ ਹੈ ।
96
ਸਿੱਖ ਸਿਦਕ ਲਈ ਖੋਪਰੀ ਲਹਾਉਂਦਿਆਂ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣ ਵਾਲੇ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਨੂੰ ਕੋਟਿਨ ਕੋਟਿ ਪ੍ਰਣਾਮ ।
72
ਸਿੱਖ ਸਿਦਕ ਲਈ ਬੰਦ - ਬੰਦ ਕਟਵਾਕੇ ਸ਼ਹਾਦਤ ਦੇਣ ਵਾਲੇ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨੂੰ ਕੋਟਿਨ ਕੋਟਿ ਪ੍ਰਣਾਮ ।
67
ਐਮਰਜੈਂਸੀ ਮੋਰਚਾ 8 ਜੁਲਾਈ 1975 ਅੱਜ ਦੇ ਦਿਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ 4000 ਤੋਂ ਵੱਧ ਅਕਾਲੀ ਵਰਕਰਾਂ ਨਾਲ ਪਹਿਲੀ ਗ੍ਰਿਫ਼ਤਾਰੀ ਦਿੱਤੀ।
66
ਸਿੱਖ ਰਾਜ ਦੀ ਬਹਾਲੀ ਲਈ ਬਰਤਾਨਵੀ ਹਕੂਮਤ ਨਾਲ ਜੂਝਦੇ ਹੋਏ ਸ਼ਹੀਦ ਹੋਣ ਵਾਲੇ ਭਾਈ ਮਹਾਰਾਜ ਸਿੰਘ ਜੀ ਦੀ ਸ਼ਹਾਦਤ ਨੂੰ ਕੋਟਿਨ ਕੋਟਿ ਪ੍ਰਣਾਮ ।
1
64
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਰਜਣਾ ਦਿਵਸ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ।
1
43
ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਆਪ ਸਭ ਨੂੰ ਵਧਾਈਆਂ
61
ਬੜੇ ਦੁੱਖ ਨਾਲ ਸਾਂਝਾ ਕਰਨਾ ਪੈ ਰਿਹਾ ਹੈ ਕਿ ਸਤਿਕਾਰਯੋਗ ਸਰਦਾਰ ਅਵਤਾਰ ਸ਼ਾਹ ਸਿੰਘ ਜੀ (ਕਾਕਾ ਸ਼ਾਹ ਜੀ) ਅੱਜ ਅਕਾਲ ਚਲਾਣਾ ਕਰ ਗਏ ਹਨ। ਵਾਹਿਗੁਰੂ ਜੀ ਉਨ੍ਹਾਂ ਦੀ ਨੇਕ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।
41
ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਵਨ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਦੇ ਚਰਨਾਂ ਵਿੱਚ ਕੋਟਿ-ਕੋਟਿ ਪ੍ਰਣਾਮ। ਆਓ, ਗੁਰੂ ਸਾਹਿਬ ਜੀ ਦੀ ਮਹਾਨ ਸ਼ਹਾਦਤ, ਨਿਮਰਤਾ, ਸਹਿਣਸ਼ੀਲਤਾ ਅਤੇ ਸਰਬੱਤ ਦੇ ਭਲੇ ਦੇ ਸੰਦੇਸ਼ ਨੂੰ ਆਪਣੇ ਜੀਵਨ ਵਿੱਚ ਅਪਣਾਈਏ।
29
ਪੰਜਿ ਪਿਆਲੇ ਪੰਜ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ ॥ ਅਰਜਨ ਕਾਇਆ ਪਲਟਿਕੈ ਮੂਰਤਿ ਹਰਿਗੋਬਿੰਦ ਸਵਾਰੀ। ॥ ਮੀਰੀ ਪੀਰੀ ਦੇ ਮਾਲਕ, ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਿਆਈ ਦਿਵਸ ਦੀਆਂ ਸਮੂਹ ਸਾਧ ਸੰਗਤ ਨੂੰ ਲੱਖ-ਲੱਖ ਵਧਾਈਆਂ। ਗੁਰੂ ਸਾਹਿਬ ਸਮੂਹ ਸਾਧ ਸੰਗਤ ਦੇ ਸਦਾ ਅੰਗ-ਸੰਗ ਸਹਾਈ ਹੋਣ।
49
6 ਜੂਨ 1984 ਫੌਜ ਵੱਲੋਂ ਪੂਰੇ ਜ਼ੋਰ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲਾ ਕੀਤਾ ਗਿਆ । ਟੈਂਕਾਂ ਦੇ ਗੋਲਿਆਂ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਭਾਰੀ ਨੁਕਸਾਨ ਪਹੁੰਚਿਆ ਤੇ ਅਨੇਕਾਂ ਸਿੰਘ ਸ਼ਹੀਦੀਆਂ ਪਾ ਗਏ । ਇਸ ਦਿਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ , ਭਾਈ ਅਮਰੀਕ ਸਿੰਘ ਤੇ ਬਾਬਾ ਠਾਹਰਾ ਸਿੰਘ ਸਮੇਤ ਅਨੇਕਾਂ ਹੀ ਸਿੰਘ ਸ਼ਹੀਦ ਹੋ ਗਏ । ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟਿਨ ਕੋਟਿ ਪ੍ਰਣਾਮ ।
34