
Law Enforcement Agency Official account of @RupnagarPolice- @PunjabPoliceInd ☎️ Dial 112 for emergency. For queries reach us on X.
Joined May 2018
- Tweets21.8K
- Following48
- Followers3.9K
- Likes15.2K
ਰੂਪਨਗਰ ਪੁਲਿਸ ਵੱਲੋਂ ਸੀਐਮ ਸਾਹਿਬ ਦੇ ਆਗਮਨ ਸਬੰਧੀ ਵੱਖ-ਵੱਖ ਥਾਵਾਂ ’ਤੇ ਵਿਸ਼ੇਸ਼ ਚੈਕਿੰਗ ਕੀਤੀ ਗਈ। ਇਸ ਦੌਰਾਨ ਸੁਰੱਖਿਆ ਪ੍ਰਬੰਧਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਗਿਆ ਅਤੇ ਸੁਰੱਖਿਆ ਵਿਵਸਥਾ ਨੂੰ ਹੋਰ ਮਜ਼ਬੂਤ ਕੀਤਾ ਗਿਆ। ਪੁਲਿਸ ਵੱਲੋਂ ਹਰ ਪੱਖੋਂ ਚੌਕਸੀ ਵਰਤਦਿਆਂ ਆਮ ਲੋਕਾਂ ਦੀ ਸੁਰੱਖਿਆ ਅਤੇ ਅਮਨ-ਕਾਨੂੰਨ ਦੀ ਵਿਵਸਥਾ ਯਕੀਨੀ ਬਣਾਈ ਗਈ।
34
ਰੂਪਨਗਰ ਪੁਲਿਸ ਵੱਲੋਂ ਵੱਖ-ਵੱਖ ਏਰੀਆ ਵਿੱਚ CASO ਓਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ। ਮਾੜੇ ਅਨਸਰਾਂ ’ਤੇ ਨਜ਼ਰ ਰੱਖਦਿਆਂ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕੀਤਾ ਗਿਆ। ਰੂਪਨਗਰ ਪੁਲਿਸ ਵੱਲੋਂ ਅਪਰਾਧਾਂ ਦੀ ਰੋਕਥਾਮ ਲਈ ਲਗਾਤਾਰ ਮੁਹਿੰਮ ਜਾਰੀ ਹੈ।
36
ਰੂਪਨਗਰ ਪੁਲਿਸ ਵੱਲੋਂ ਅਪੀਲ ਹੈ ਕਿ ਆਪਣੇ ਆਸ-ਪਾਸ, ਆਂਗਣ ਜਾਂ ਘਰਾਂ ਵਿੱਚ ਰਹਿ ਰਹੇ ਕਿਰਾਏਦਾਰਾਂ ਅਤੇ ਹੋਰ ਵਿਅਕਤੀਆਂ ਦੀ ਵੈਰੀਫਿਕੇਸ਼ਨ ਜ਼ਰੂਰ ਕਰਵਾਓ। ਇਸ ਨਾਲ ਇਹ ਜਾਣਕਾਰੀ ਮਿਲ ਸਕੇਗੀ ਕਿ ਤੁਹਾਡੇ ਆਲੇ-ਦੁਆਲੇ ਕੌਣ ਰਹਿ ਰਿਹਾ ਹੈ ਅਤੇ ਕਿਸੇ ਸ਼ੱਕੀ ਜਾਂ ਅਪਰਾਧਿਕ ਗਤੀਵਿਧੀ ਵਾਲੇ ਵਿਅਕਤੀ ਦੀ ਪਛਾਣ ਸਮੇਂ ਸਿਰ ਹੋ ਸਕੇ।
47
ਵੈਡਿੰਗ ਕਾਰਡ ਸਕੈਮ ਤੋਂ ਸਾਵਧਾਨ ਰਹੋ! 🚨
ਰੂਪਨਗਰ ਪੁਲਿਸ ਵੱਲੋਂ ਆਮ ਲੋਕਾਂ ਨੂੰ ਅਪੀਲ ਹੈ ਕਿ ਸਾਈਬਰ ਠੱਗਾਂ ਵੱਲੋਂ ਵਿਆਹ ਦੇ ਸੱਦਾ-ਪੱਤਰ ਦੇ ਨਾਮ ’ਤੇ ਭੇਜੇ ਜਾ ਰਹੇ ਫਰਜ਼ੀ ਲਿੰਕਾਂ ਅਤੇ ਅਣਜਾਣ ਐਪਲੀਕੇਸ਼ਨਾਂ ਤੋਂ ਸਾਵਧਾਨ ਰਹੋ। ਅਜਿਹੇ ਲਿੰਕ ’ਤੇ ਕਲਿੱਕ ਨਾ ਕਰੋ।
74
Rupnagar Police retweeted
Beware of AI-generated fake videos and cloned voices! Verify before you trust or share. Report cyber fraud on 1930.
Be Cyber Smart. Stay Safe!
#BeCyberSmart
Rupnagar Police retweeted
𝟔𝟑𝟎 𝐃𝐚𝐲𝐬 𝐨𝐟 #𝐘𝐮𝐝𝐡𝐍𝐚𝐬𝐡𝐢𝐚𝐧𝐕𝐢𝐫𝐮𝐝𝐡
Punjab Police continues its unwavering fight against drugs through targeted actions, extensive search operations, and awareness initiatives across the state.
Committed to building a safer, healthier and drug-free Punjab.
Rupnagar Police retweeted
In a major breakthrough, Amritsar Commissionerate Police busts four illegal arms and drug trafficking networks, apprehends 7 accused and recovers 9 illegal pistols, 1.313 kg of heroin, ₹60,000 in drug money and 13 live cartridges.
Preliminary investigation reveals that the accused were allegedly in contact with foreign-based handlers who facilitated the supply of illegal weapons for further distribution among criminal elements.
Separate FIRs have been registered at PS Chheharta and PS Ranjit Avenue, Amritsar. Further investigation is underway to establish backward and forward linkages, identify other associates and dismantle the wider illegal arms and drug trafficking networks.
@PunjabPoliceInd remains committed to dismantling organised criminal networks, curbing illegal arms and drug trafficking, and ensuring a safer, drug-free #Punjab.
ਐੱਸਐੱਸਐੱਫ ਰੂਪਨਗਰ ਪੁਲਿਸ ਵੱਲੋਂ ਸੜਕ ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਤੁਰੰਤ ਪਹੁੰਚ ਕੇ ਰਾਹਤ ਕਾਰਜ ਕੀਤੇ ਗਏ। ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਅਤੇ ਹਾਦਸੇ ਕਾਰਨ ਆਵਾਜਾਈ ਵਿੱਚ ਪੈਦਾ ਹੋਈ ਰੁਕਾਵਟ ਨੂੰ ਦੂਰ ਕਰਦਿਆਂ ਰੋਡ ਕਲੀਅਰ ਕਰਵਾਇਆ ਗਿਆ, ਤਾਂ ਜੋ ਆਵਾਜਾਈ ਸੁਚਾਰੂ ਰਹੇ।
71
ਐੱਸ.ਐੱਸ.ਪੀ. ਸਾਹਿਬ ਰੂਪਨਗਰ ਵੱਲੋਂ ਥਾਣਾ ਸ੍ਰੀ ਚਮਕੌਰ ਸਾਹਿਬ ਅਤੇ ਨਾਕੇ ਦੀ ਚੈਕਿੰਗ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਵਿਸਥਾਰਪੂਰਵਕ ਜਾਇਜ਼ਾ ਲਿਆ ਗਿਆ। ਇਸ ਦੌਰਾਨ ਡਿਊਟੀ ’ਤੇ ਤਾਇਨਾਤ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਚੌਕਸੀ ਨਾਲ ਡਿਊਟੀ ਨਿਭਾਉਣ, ਨਾਕਾਬੰਦੀ ਦੌਰਾਨ ਵਾਹਨਾਂ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ।
53
ਐੱਸ.ਐੱਸ.ਪੀ. ਸਾਹਿਬ ਰੂਪਨਗਰ ਵੱਲੋਂ ਥਾਣਾ ਸ੍ਰੀ ਚਮਕੌਰ ਸਾਹਿਬ ਅਤੇ ਨਾਕੇ ਦੀ ਚੈਕਿੰਗ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਵਿਸਥਾਰਪੂਰਵਕ ਜਾਇਜ਼ਾ ਲਿਆ ਗਿਆ। ਇਸ ਦੌਰਾਨ ਡਿਊਟੀ ’ਤੇ ਤਾਇਨਾਤ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਚੌਕਸੀ ਨਾਲ ਡਿਊਟੀ ਨਿਭਾਉਣ, ਨਾਕਾਬੰਦੀ ਦੌਰਾਨ ਵਾਹਨਾਂ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾਵੇ।
50
ਪੁਲਿਸ ਲਾਈਨ ਰੂਪਨਗਰ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਇਆ ਗਿਆ। ਇਸ ਮੌਕੇ ਐੱਸ.ਐੱਸ.ਪੀ. ਰੂਪਨਗਰ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਸੰਗਤ ਵਿੱਚ ਹਾਜ਼ਰੀ ਲਗਵਾਈ ਗਈ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।
43
ਐੱਸ.ਐੱਸ.ਐੱਫ. ਰੂਪਨਗਰ ਪੁਲਿਸ ਵੱਲੋਂ ਹਾਦਸੇ ਤੋਂ ਬਾਅਦ ਤੁਰੰਤ ਮੌਕੇ ’ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ। ਹਾਦਸਾਗ੍ਰਸਤ ਵਾਹਨ ਨੂੰ ਸੁਰੱਖਿਅਤ ਥਾਂ ’ਤੇ ਟੋਅ ਕਰਕੇ ਖੜ੍ਹਾਇਆ ਗਿਆ ਅਤੇ ਸੜਕ ਨੂੰ ਕਲੀਅਰ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਬਣਾਇਆ ਗਿਆ। ਰੂਪਨਗਰ ਪੁਲਿਸ ਤੁਹਾਡੀ ਸੁਰੱਖਿਆ ਅਤੇ ਸੇਵਾ ਲਈ ਹਮੇਸ਼ਾ ਵਚਨਬੱਧ ਹੈ।
56
ਪੁਲਿਸ ਲਾਈਨ ਰੂਪਨਗਰ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਇਆ ਗਿਆ। ਇਸ ਮੌਕੇ ਐੱਸ.ਐੱਸ.ਪੀ. ਰੂਪਨਗਰ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਸੰਗਤ ਵਿੱਚ ਹਾਜ਼ਰੀ ਲਗਵਾਈ ਗਈ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।
45
Rupnagar Police extends warm greetings to everyone on the sacred Gurpurab of Sri Guru Nanak Dev Ji. May Guru Sahib’s teachings inspire us to follow the path of truth, equality, compassion, service and harmony.
#RupnagarPolice #GuruNanakDevJi #Gurpurab #Waheguru #PeaceAndHarmony
60
Rupnagar Police remains fully alert for the security of Sakhi Shakti Mela. SSP Rupnagar personally reviewed the security arrangements.
#rupnagarpolice
1
40
Rupnagar Police solved the murder case of a minor girl within 10 hours and apprehended the accused. No criminal will be spared, and strict legal action will be taken against offenders.
#RupnagarPolice #PunjabPolice #StrictAction #JusticeForWangWang
52
ਰੂਪਨਗਰ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਮਾਣਯੋਗ ਐੱਸਐੱਸਪੀ ਰੂਪਨਗਰ ਦੀ ਅਗਵਾਈ ਹੇਠ ਪਿੰਡ ਸੋਲਖੀਆਂ ਵਿਖੇ CASO ਆਪਰੇਸ਼ਨ ਚਲਾਇਆ ਗਿਆ। ਆਪਰੇਸ਼ਨ ਦੌਰਾਨ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਗਈ। ਰੂਪਨਗਰ ਪੁਲਿਸ ਨਸ਼ਿਆਂ ਦੇ ਖਾਤਮੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
#rupnagarpolice
57
Rupnagar Police retweeted
In a major breakthrough, Counter Intelligence #Amritsar busts a cross-border narcotics smuggling network, apprehends 3 accused, including one juvenile, and recovers 17.5 Kg Heroin.
Preliminary investigation reveals that the accused were allegedly receiving heroin consignments from across the #India-#Pakistan border in the Ajnala sector and supplying them to other parties.
FIR registered at PS State Special Operation Cell (#SSOC), Amritsar. Further investigation is underway to identify other associates and uncover the complete network, including its backward and forward linkages.
@PunjabPoliceInd remains committed to combating drug trafficking and dismantling organised narcotics networks to build a safe and drug-free Punjab.
ਰੂਪਨਗਰ ਪੁਲਿਸ ਵੱਲੋਂ ਵਾਹਨ ਚਾਲਕਾਂ ਨੂੰ ਅਪੀਲ ਹੈ ਕਿ ਓਵਰਸਪੀਡ ਵਾਹਨ ਨਾ ਚਲਾਓ ਅਤੇ ਹਮੇਸ਼ਾ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ। ਸੜਕ ’ਤੇ ਤੁਹਾਡੀ ਇੱਕ ਗਲਤੀ ਜ਼ਿੰਦਗੀ ਲਈ ਭਾਰੀ ਪੈ ਸਕਦੀ ਹੈ। ਯਾਦ ਰੱਖੋ, ਜ਼ਿੰਦਗੀ ਕੋਈ ਰੀਸੈਟ ਬਟਨ ਨਹੀਂ—ਇੱਕ ਵਾਰ ਗੁਆਈ ਜ਼ਿੰਦਗੀ ਮੁੜ ਵਾਪਸ ਨਹੀਂ ਆਉਂਦੀ। ਸੁਰੱਖਿਅਤ ਚਲੋ, ਹਾਦਸਿਆਂ ਤੋਂ ਬਚੋ।
61
🚔 ਰੂਪਨਗਰ ਟ੍ਰੈਫਿਕ ਪੁਲਿਸ ਵੱਲੋਂ ਸ਼ਹਿਰ ਵਿੱਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ No Parking ਵਿੱਚ ਖੜ੍ਹੇ ਵਾਹਨਾਂ ਦੇ ਚਲਾਨ ਕੀਤੇ ਗਏ। ਗਲਤ ਢੰਗ ਨਾਲ ਵਾਹਨ ਖੜ੍ਹੇ ਕਰਨ ਨਾਲ ਟ੍ਰੈਫਿਕ ਵਿੱਚ ਰੁਕਾਵਟ ਪੈਦਾ ਹੁੰਦੀ ਹੈ ਅਤੇ ਹਾਦਸਿਆਂ ਦਾ ਖਤਰਾ ਵੱਧਦਾ ਹੈ।
#RupnagarPolice #TrafficPolice #NoParking #RoadSafety
58





























