Simran Kaur retweeted
धन श्री गुरु ग्रंथ साहिब जी.. ❤️🙏
हमारे दसवें पातशाह श्री गुरु गोबिंद सिंह जी ने हमें श्री गुरु ग्रंथ साहिब जी को सदा के लिए गुरु का दर्जा देकर शब्दों के रूप में गुरु सौंपा.. यह केवल एक ग्रंथ नहीं, बल्कि संपूर्ण मानवता के लिए सत्य, प्रेम, समानता और आध्यात्मिक ज्ञान का प्रकाश है..
गुरु की वाणी ही हमारा मार्ग है, और गुरु का शब्द ही हमारा सच्चा सहारा..
#DhanSriGuruGranthSahibJi #Waheguru #Gurbani #Sikhism #GuruGobindSinghJi
Simran Kaur retweeted
ਸਾਧਸੰਗਿ ਹਰਿ ਹਰਿ ਜਸੁ ਕਹਤ ॥
ਸਰਬ ਰੋਗ ਤੇ ਓਹੁ ਹਰਿ ਜਨੁ ਰਹਤ ॥
ਅਨਦਿਨੁ ਕੀਰਤਨੁ ਕੇਵਲ ਬਖੵਾਨੁ ॥
ਗ੍ਰਿਹਸਤ ਮਹਿ ਸੋਈ ਨਿਰਬਾਨੁ ॥
ਵਾਹਿਗੁਰੂ ਜੀ 🙏😇
Simran Kaur retweeted
ਨਾਮ ਸੰਗਿ ਜਿਸ ਕਾ ਮਨੁ ਮਾਨਿਆ ॥
ਨਾਨਕ ਤਿਨਹਿ ਨਿਰੰਜਨੁ ਜਾਨਿਆ ॥
ਗੁਰ ਪ੍ਰਸਾਦਿ ਆਪਨ ਆਪੁ ਸੁਝੈ ॥
ਤਿਸ ਕੀ ਜਾਨਹੁ ਤ੍ਰਿਸਨਾ ਬੁਝੈ ॥
ਵਾਹਿਗੁਰੂ ਜੀ 🙏😇
Simran Kaur retweeted
If This Has Come On Your Timeline By Any Means...Dhan Guru Ramdas Ji Maharaj Will Take Care Of Your Problems And Worries...
Just Leave It To Babaji .
Lvao Haazri Waheguruji Bol Ke.
🙏♥️
Simran Kaur retweeted
ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ॥
If I had 100,000 tongues,and these were then multiplied twenty times more,with each tongue,
ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ॥
I would repeat, hundreds of thousands of times,the Name of the One,the Lord of the Universe.
🌸ਵਾਹਿਗੁਰੂ ਜੀ🙏
Simran Kaur retweeted
The Dog became the guardian angel of a tiny life. 🐕🦺❤️
You don't have to be human to show kindness. Sometimes, all it takes is a pure heart and the courage to help a life in need. 🙏
#AnimalLove #Kindness #Humanity
Simran Kaur retweeted
31.10.2026 Morning Gurbani Kirtan | Takhat Sachkhand Sri Hazoor Abchal Nagar Sahib | Nanded | ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਤੋਂ ਸਿੱਧਾ ਪ੍ਰਸਾਰਣ | #Live #GurbaniKirtan #Gurbani #HazurSahib #hazoorsahib
Simran Kaur retweeted
ਗੁਰੂ ਦੀਆਂ ਲਾਡਲੀਆਂ ਫੌਜਾਂ ਦਾ ਖੁੱਲ੍ਹਾ ਐਲਾਨ ਜੇ ਤੁਸਾਂ ਨੇ ਕੋਈ ਊਚ ਨੀਚ ਕੀਤੀ ਤਾਂ ਫਿਰ ਸਰਕਾਰ ਆਪਣਾ ਪੜਿਆ ਵਿਚਾਰ ਲਵੇ।
#JusticeFrDeepSidhu
#JusticForParminderSingh
#JusticeForSidhuMooseWala
Simran Kaur retweeted
ਪ੍ਰਭ ਕੀ ਉਸਤਤਿ ਕਰਹੁ ਦਿਨੁ ਰਾਤਿ ॥
ਤਿਸਹਿ ਧਿਆਵਹੁ ਸਾਸਿ ਗਿਰਾਸਿ ॥
ਸਭੁ ਕਛੁ ਵਰਤੈ ਤਿਸ ਕਾ ਕੀਆ ॥
ਜੈਸਾ ਕਰੇ ਤੈਸਾ ਕੋ ਥੀਆ ॥
ਵਾਹਿਗੁਰੂ ਜੀ 🙏😇
Simran Kaur retweeted
ਲਵਾਉ ਹਾਜ਼ਰੀ ਕਰੋ ਦਰਸ਼ਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਨੌਧ ਸਿੰਘ ਜੀ ਸ਼ਹੀਦ ਸਿੰਘਾ ਦੇ ਅਸਥਾਨਾਂ ਦੇ ਜੀ 🙏#waheguru
Simran Kaur retweeted
🙏🏼 ੴ ਸਤਿਗੁਰ ਪ੍ਰਸਾਦਿ 🙏🏼
🪯 ਕਵਨ ਕਾਜ ਸਿਰਜੇ ਜਗ ਭੀਤਰਿ ਜਨਮਿ ਕਵਨ ਫਲੁ ਪਾਇਆ ॥
ਭਵ ਨਿਧਿ ਤਰਨ ਤਾਰਨ ਚਿੰਤਾਮਨਿ ਇਕ ਨਿਮਖ ਨ ਇਹੁ ਮਨੁ ਲਾਇਆ ॥
ਗੋਬਿੰਦ ਹਮ ਐਸੇ ਅਪਰਾਧੀ ॥🪯
🌹🌹🌹🌹🌹🙏🏻🙏🏻🙏🏻🙏🏻🌹🌹🌹🌹🌹
#ਵਾਹਿਗੁਰੂ_ਜੀ
#ਕੌਮ_ਦੇ_ਹੀਰੇ
#ਮਾਂ_ਬੋਲੀ_ਪੰਜਾਬੀ



























