Sub Division Phillaur Jalandhar Rural Police (@SubPhillaur) profile picture

Sub Division Phillaur Jalandhar Rural Police is delicate towards creating a safe and crime-free environment for people's.

Punjab, India
Joined November 2020
youtu.be/Im4n_wmrWPM ਸ਼੍ਰੀ ਸੁਹੇਲ ਮੀਰ ਆਈ.ਪੀ.ਐਸ. ਐਸ.ਪੀ. ਫਿਲੋਰ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਹਰਦੇਵਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਗੁਰਾਇਆ ਵੱਲੋਂ ਤਿੰਨ ਨਸ਼ਾ ਤਸਕਰਾਂ ਦੀ ਨਸ਼ੇ ਨਾਲ ਬਣਾਈ ਗਈ ਕੁੱਲ 25 ਲੱਖ ਦੀ ਜਾਇਦਾਦ ਜਬਤ ਕਰਵਾਈ ਗਈ ਹੈ
1
ਇੰਸਪੈਕਟਰ ਸੰਜੀਵ ਕਪੂਰ ਮੁੱਖ ਅਫਸਰ ਫਿਲੋਰ ਵੱਲੋਂ ਮੁਕੱਦਮਾ ਨੰਬਰ 42 ਮਿਤੀ 23-03-2021 ਅ/ਧ 392, 34 ਭ:ਦ, 25-54-59 ਅਸਲਾ ਐਕਟ ਥਾਣਾ ਫਿਲੋਰ, ਪਿਸਤੋਲ ਦੀ ਨੋਕ ਤੇ ਗੱਡੀ ਖੋਹਣ ਕੇ ਲੈ ਕੇ ਜਾਣ ਵਾਲੇ ਦੌਸ਼ੀਆਨ ਨੂੰ ਗ੍ਰਿਫਤਾਰ ਕਰਕੇ ਸ਼ਲਾਘਾ ਯੋਗ ਕੰਮ ਕੀਤਾ ਹੈ. – at Phillaur, India
ਸ਼ਰਾਬ ਦੇ ਤਸਕਰਾਂ ਉਪਰ ਸ਼ਿਕੰਜਾ ਕਸਦੇ ਹੋਏ ਸ਼੍ਰੀ ਸੁਹੇਲ ਮੀਰ ਆਈ.ਪੀ.ਐਸ. ਦੇ ਦਿਸ਼ਾ ਨਿਰਦੇਸ਼ ਅਨੁਸਾਰ ਇੰਸਪੈਕਟਰ ਹਰਦੀਪ ਸਿੰਘ ਮੁੱਖ ਅਫਸਰ ਥਾਣਾ ਬਿਲਗਾ ਵੱਲੋਂ 10 ਹਜਾਰ ਲੀਟਰ ਲਾਹਨ ਅਤੇ 02 ਡਰੰਮ ਬ੍ਰਾਮਦ ਕਰਕੇ 03 ਵਿਅਕਤੀਆ ਦੇ ਖਿਲਾਫ ਮੁਕੱਦਮਾ ਦਰਜ ਰਜਿਸਟਰ ਕੀਤਾ – at Punjab, India
ਮਿਤੀ 25-03-2021 ਨੂੰ 66 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਥਾਣਾ ਬਿਲਗਾ ਦੀ ਤਿੰਨ ਮੰਜਿਲਾ ਨਵੀਂ ਬਿਲਡਿੰਗ ਦਾ ਉਧਘਾਟਨ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਕੈਪਟਨ ਅਮਿਰੰਦਰ ਸਿੰਘ ਵੱਲੋਂ ਵੀਡੀਓ ਕਾਨਫਰੰਸ ਰਾਂਹੀ ਕੀਤਾ ਗਿਆ. – at Punjab, India
1
ਸੁਹੇਲ ਮੀਰ ਆਈ.ਪੀ.ਐਸ. ਸਹਾਇਕ ਪੁਲਿਸ ਕਪਤਾਨ ਸਬ ਡਵੀਜਨ ਫਿਲੌਰ ਵੱਲੋਂ ਆਪ ਸਬ ਨੂੰ ਨਵੇਂ ਸਾਲ ਦੀਆ ਲੱਖ-ਲੱਖ ਮੁਬਾਰਕਾਂ
2
ਮੁੱਖ ਅਫਸਰ ਥਾਣਾ ਬਿਲਗਾ ਸਬ ਇੰਪੈਕਟਰ ਸਿਕੰਦਰ ਸਿੰਘ ਵੱਲੋਂ ਪਬਲਿਕ ਨੂੰ ਜੀ.ਓ. ਮੋਬਾਇਲ ਦੇ ਟਾਵਰਾ ਸਬੰਧੀ ਮੈਸਿਜ ਦਿੱਤਾ ਗਿਆ ਕਿ ਕਿਸੇ ਵੀ ਜੀ.ਓ. ਦਾ ਨੁਕਸਾਨ ਨਾ ਕੀਤਾ ਜਾਵੇ youtu.be/ATbqULNMhhM 📍VBB News ਐਸ ਐਚ ਓ ਥਾਣਾ ਬਿਲਗਾ ਦੇ ਸਿੰਕਦਰ ਸਿੰਘ ਵਿਰਕ ਨੇ ਕਿਸਾਨਾਂ ਮਜ਼ਦੂਰਾਂ ਨੂੰ ਦਿੱਤਾ ਸੰਦੇਸ਼
2
ਧੁੰਦ ਦੇ ਮੋਸਮ ਵਿੱਚ ਐਕਸੀਡੈਂਟਾਂ ਨੂੰ ਰੋਕਣ ਲਈ ਸਬ ਡਵੀਜਨ ਫਿਲੌਰ ਅਧੀਨ ਆੳੇਂਦੇ ਥਾਣਾ ਗੁਰਾਇਆ ਦੇ ਮੁੱਖ ਅਫਸਰ ਹਰਦੀਪ ਸਿੰਘ ਵੱਲੋਂ ਗੱਡੀਆਂ ਅਤੇ ਬੱਸਾ ਤੇ ਰਿਫਲੈਕਟਿਵ ਲਾਇਟਾਂ ਲਗਾਈਆ
3
ਸ਼੍ਰੀ ਸੁਹੇਲ ਮੀਰ ਆਈ.ਪੀ.ਐਸ. ਸਹਾਇਕ ਪੁਲਿਸ ਕਪਤਾਨ ਸਬ ਡਵੀਜਨ ਫਿਲੌਰ ਦੀ ਨਿਗਰਾਨੀ ਹੇਠ ਸਬ ਡਵੀਜਨ ਅਧੀਨ ਪੈਂਦੇ ਥਾਣੇ ਫਿਲੌਰ, ਗੁਰਾਇਆ ਅਤੇ ਬਿਲਗਾ ਦੇ ਮੁੱਖ ਅਫਸਰਾਂ ਵੱਲੋਂ ਮਿਤੀ 26-12-2020 ਅਤੇ 27-12-2020 ਨੂੰ ਪਬਲਿਕ ਵੱਲੋਂ ਦਿੱਤੀਆਂ ਸ਼ਿਕਾਇਤਾ ਨੂੰ ਉਹਨਾਂ ਨੂੰ ਥਾਣਾ ਬੁਲਾ ਕੇ ਸੁਣਿਆ ਗਿਆ।
1
2
ਮੁੱਖ ਅਫਸਰ ਥਾਣਾ ਫਿਲੌਰ ਇੰਸਪੈਕਟਰ ਸੰਜੀਵ ਕਪੂਰ ਵੱਲੋਂ ਕੁੱਲ 84, ਮੁੱਖ ਅਫਸਰ ਥਾਣਾ ਗੁਰਾਇਆ ਇੰਸਪੈਕਟਰ ਹਰਦੀਪ ਸਿੰਘ ਵੱਲੋਂ ਕੁੱਲ 25 ਅਤੇ ਮੁੱਖ ਅਫਸਰ ਥਾਣਾ ਬਿਲਗਾ ਸਬ ਇੰਸਪੈਕਟਰ ਸਿਕੰਦਰ ਸਿੰਘ ਵੱਲੋਂ ਕੁੱਲ 15 ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ।
1
1
ਜਲੰਧਰ ਜਿਲੇ ਦੇ ਸਮੂਹ ਗਜਟਿਡ ਅਫਸਰਾਂ, ਮੁੱਖ ਅਫਸਰ ਥਾਣਾ, ਮੁੱਖ ਮੁਨਸ਼ੀਆ ਨੂੰ ਨਵੇ ਸਰਕਾਰੀ ਮੋਬਾਇਲ ਨੰਬਰ ਦਿੱਤੇ ਗਏ ਹਨ। ਆਪ ਨੂੰ ਜਦੋਂ ਵੀ ਕੋਈ ਸਮੱਸਿਆ ਆਉਦੀ ਹੈ ਜਾਂ ਹੋਰ ਕੋਈ ਪੈਂਦੀ ਹੈ ਤਾਂ ਇਹਨਾਂ ਨਵੇ ਨੰਬਰਾਂ ਤੇ ਸਪੰਰਕ ਕੀਤਾ ਜਾਵੇ।
4
ਸ਼੍ਰੀ ਮੁਹੇਲ ਮੀਰ ਆਈ.ਪੀ.ਐਸ. ਸਹਾਇਕ ਪੁਲਿਸ ਕਪਤਾਨ ਸਬ ਡਵੀਜਨ ਫਿਲੌਰ ਦੀ ਨਿਗਰਾਨੀ ਹੇਠ ਸਬ ਡਵੀਜਨ ਅਧੀਨ ਪੈਂਦੇ ਥਾਣੇ ਫਿਲੌਰ, ਗੁਰਾਇਆ ਅਤੇ ਬਿਲਗਾ ਦੇ ਮੁੱਖ ਅਫਸਰਾਂ ਵੱਲੋਂ ਮਿਤੀ 19-12-2020 ਨੂੰ ਪਬਲਿਕ ਵੱਲੋਂ ਦਿੱਤੀਆਂ ਸ਼ਿਕਾਇਤਾ ਨੂੰ ਉਹਨਾਂ ਨੂੰ ਥਾਣਾ ਬੁਲਾ ਕੇ ਸੁਣਿਆ ਗਿਆ।
1
2
ਮੁੱਖ ਅਫਸਰ ਥਾਣਾ ਬਿਲਗਾ ਸਬ ਇਸਪੈਕਟਰ ਸਿਕੰਦਰ ਸਿੰਘ ਵੱਲੋਂ ਸਬ ਡਵੀਜਨ ਫਿਲੌਰ ਦੇ ਏਰੀਆ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ ਇਕ ਦੋਸ਼ੀ ਨੂੰ ਗਿਰਫਤਾਰ ਕੀਤਾ ਅਤੇ ਉਸ ਪਾਸੋ ਲੁੱਟ ਦੇ ਦੋ ਮੋਟਰ ਸਾਈਕਲ ਬ੍ਰਾਮਦ ਕੀਤੇ ਇਸ ਦਾ ਇਕ ਸਾਥੀ ਗਿਰਫਤਾਰ ਕਰਨਾ ਬਾਕੀ ਹੈ
1
ਮੁੱਖ ਅਫਸਰ ਥਾਣਾ ਫਿਲੌਰ ਵੱਲੋਂ ਸਭ ਡਵੀਜਨ ਫਿਲੌਰ ਦੇ ਏਰੀਆ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ ਦੋ ਵਿਅਕਤੀਅਾ ਨੂੰ ਚੋਰੀ ਸ਼ੁਦਾ ਮੋਟਰ ਸਾਈਕਲ ਅਤੇ ਮੋਬਾੲਿਲ ਸਮੇਤ ਕਾਬੂ ਕਰਕੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਅਾ
1
"90-year-old woman in the UK becomes first person to receive the Pfizer COVID-19 vaccine outside clinical trial" teapawt.org/i/events/1336208790622…
ਸਬ ਡਵੀਜਨ ਫਿਲੌਰ ਅਧੀਨ ਪੈਂਦੇ ਗੰਨਾ ਪਿੰਡ ਵਿਖੇ ਮਿਤੀ 27-11-2020 ਨੂੰ ਹੋਏ ਕਤਲ ਦੇ ਦੌਸ਼ੀ ਨੂੰ ਮੁੱਖ ਅਫਸਰ ਥਾਣਾ ਫਿਲੌਰ ਵੱਲੋਂ 24 ਘੰਟੇ ਦੇ ਅੰਦਰ-ਅੰਦਰ ਟਰੇਸ ਕਰਕੇ ਗਿ੍ਰਫਤਾਰ ਕੀਤਾ
1
ਥਾਣਾ ਬਿਲਗਾ ਦੀ ਪੁਲਿਸ ਵੱਲੋਂ ਡਾ: ਸੰਦੀਪ ਕੁਮਾਰ ਗਰਗ ਮਾਨਯੋਗ ਅੈਸ.ਅੈਸ.ਪੀ. ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾ ਹੇਠ ਮੁਹੇਲ ਮੀਰ ਸਹਾੲਿਕ ਪੁਲਿਸ ਕਪਤਾਨ ਸਬ ਡਵੀਜਨ ਫਿਲੋਰ ਦੀ ਰਹਿਨੁਮਾੲੀ ਹੇਠ ਮੁੱਖ ਅਫਸਰ ਥਾਣਾ ਬਿਲਗਾ ਵੱਲੋਂ ਸਬ ਡਵੀਜਨ ਫਿਲੋਰ ਦੇ ੲੇਰੀਅਾ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ ਦੋ ਲੁਟੇਰਿਅਾ ਨੂੰ ਕਾਬੂ ਕੀਤਾ ਗਿਅ
1
"University of Oxford's COVID-19 vaccine 'highly effective' at treating virus, trials show" teapawt.org/i/events/1330776758052…
Railway and Highway Checking SUB Division Phillaur
1
Respected Sir, Good Afternoon. Meeting With Bank Manager by SI Sikander Singh SHO PS Bilga Regarding security Of Bank Cash and Bank ATM and All Bank Manger insures that ATM's money will be withdrawn banks at 5 PM
2