Tajinder Singh Sran (@TajinderSTS) header
Tajinder Singh Sran (@TajinderSTS) profile picture

Jai Hind! Member State Executive BJP Pb, Ex State Secretary BJP CHD, Member PAC- Railway Board,Ministry of Railways, Followed By Hon'ble PM Narendra Modi Ji

Chandigarh, India
Joined July 2015
Photo by Tajinder Singh Sran (@TajinderSTS)Photo by Tajinder Singh Sran (@TajinderSTS)Photo by Tajinder Singh Sran (@TajinderSTS)Photo by Tajinder Singh Sran (@TajinderSTS)Photo by Tajinder Singh Sran (@TajinderSTS)Photo by Tajinder Singh Sran (@TajinderSTS)Photo by Tajinder Singh Sran (@TajinderSTS)Photo by Tajinder Singh Sran (@TajinderSTS)Photo by Tajinder Singh Sran (@TajinderSTS)Photo by Tajinder Singh Sran (@TajinderSTS)
Happy Birthday wishes to Hon’ble Shri Amit Shah Ji! 🇮🇳🙏 Your decisive leadership in safeguarding the unity, integrity and security of our nation, and in building a strong India, continues to inspire us. Salute to your commitment towards peace, security and prosperity in #Punjab. ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ, ਤੰਦਰੁਸਤੀ ਅਤੇ ਲੰਮੀ ਉਮਰ ਬਖ਼ਸ਼ਣ 🙏 #HappyBirthdayAmitShah #AmitShahJi #Punjab #NationFirst #TajinderSinghSran @AmitShah
8
10
38
541
Tajinder Singh Sran retweeted
"जो बोले सो निहाल, सत श्री अकाल" 🙏🏼
30
166
1
370
3,833
Tajinder Singh Sran retweeted
ੴ PM Modi participates in the groundbreaking ceremony at Gurudwara Khalsa Diwan in Manila, Philippines, honouring the timeless values of faith, devotion and Seva. Thousands of miles away from Bharat, yet close to the hearts of the Indian and Sikh communities, the Gurudwara stands as a cherished symbol of faith, service and the enduring spirit of Sikhism. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ
18
248
2
1,034
24,151
Tajinder Singh Sran retweeted
Tomorrow, 17th November, is a very special day. I will have the honour of taking part in the ceremony to mark the start of redevelopment works at the iconic Gurudwara Khalsa Diwan in Manila. This Gurudwara is over a century old and is a centre of immense spiritual significance. Inspired by the teachings of the Guru Sahibs, the Sikh community has made a mark globally, being at the forefront of serving others and building a better planet. ਕੱਲ੍ਹ, 17 ਨਵੰਬਰ ਦਾ ਦਿਨ ਬਹੁਤ ਖ਼ਾਸ ਹੈ। ਮੈਨੂੰ ਮਨੀਲਾ ਦੇ ਇਤਿਹਾਸਕ ਗੁਰਦੁਆਰਾ ਖ਼ਾਲਸਾ ਦੀਵਾਨ ਵਿੱਚ ਮੁੜ-ਉਸਾਰੀ ਦੀ ਸ਼ੁਭ ਆਰੰਭਤਾ ਸਬੰਧੀ ਸਮਾਗਮ ਵਿੱਚ ਹਿੱਸਾ ਲੈਣ ਦਾ ਸੁਭਾਗ ਪ੍ਰਾਪਤ ਹੋਵੇਗਾ। ਇਹ ਗੁਰਦੁਆਰਾ ਸਾਹਿਬ ਇੱਕ ਸਦੀ ਤੋਂ ਵੀ ਵੱਧ ਪੁਰਾਣਾ ਹੈ ਅਤੇ ਅਥਾਹ ਅਧਿਆਤਮਿਕ ਮਹੱਤਵ ਦਾ ਕੇਂਦਰ ਹੈ। ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ ਸਿੱਖ ਭਾਈਚਾਰੇ ਨੇ ਦੂਜਿਆਂ ਦੀ ਸੇਵਾ ਕਰਨ ਅਤੇ ਬਿਹਤਰ ਸੰਸਾਰ ਦੀ ਸਿਰਜਣਾ ਵਿੱਚ ਮੋਹਰੀ ਰਹਿੰਦਿਆਂ ਆਲਮੀ ਪੱਧਰ ’ਤੇ ਆਪਣੀ ਵੱਖਰੀ ਪਛਾਣ ਬਣਾਈ ਹੈ।
352
1,923
47
10,116
3,173,991
Tajinder Singh Sran retweeted
ਮਾਣਯੋਗ ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਸੀ. ਆਰ. ਪਾਟਿਲ ਜੀ ਦੇ ਭਾਜਪਾ ਦਫ਼ਤਰ ਚੰਡੀਗੜ੍ਹ ਵਿਖੇ ਪਹੁੰਚਣ 'ਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਇਸ ਵਿਸ਼ੇਸ਼ ਮੁਲਾਕਾਤ ਦੌਰਾਨ ਪੰਜਾਬ ਨਾਲ ਜੁੜੇ ਕਈ ਅਹਿਮ ਜਨਤਕ ਮੁੱਦਿਆਂ, ਪਾਣੀ ਦੇ ਸਰੋਤਾਂ ਦੀ ਸਾਂਭ-ਸੰਭਾਲ ਅਤੇ ਪਾਰਟੀ ਸੰਗਠਨ ਦੀ ਮਜ਼ਬੂਤੀ ਬਾਰੇ ਵਿਸਤਾਰਪੂਰਵਕ ਵਿਚਾਰ-ਚਰਚਾ ਕੀਤੀ ਗਈ। ਪੰਜਾਬ ਦੀ ਖੁਸ਼ਹਾਲੀ ਲਈ 'ਭਾਰਤੀ ਜਨਤਾ ਪਾਰਟੀ' ਤਰ੍ਹਾਂ ਵਚਨਬੱਧ ਹੈ #CRPaatil #BJP4Punjab #Chandigarh #JalShakti #PunjabPolitics #TeamBJP #Chardikala @narendramodi @AmitShah @NitinNabin @blsanthosh @DrSatishPoonia
2
5
24
383
Tajinder Singh Sran retweeted
It was a pleasure meeting my friend, President Ferdinand Marcos Jr. of the Philippines, in Manila. Congratulated him on a successful ASEAN Chairmanship. The India-Philippines Strategic Partnership has gained remarkable momentum in recent times. We reviewed opportunities to expand cooperation in: Defence and maritime security. Space. Technology. Infrastructure. Energy. @bongbongmarcos
320
1,269
14
4,717
242,083
Tajinder Singh Sran retweeted
Kalyani–Bharat Forge strengthens India’s defence citadel through its military engineering excellence. Glimpses from the visit to its manufacturing plant in Pune. @BharatForgeLtd
106
972
24
5,292
131,856
Tajinder Singh Sran retweeted
ਲੋਕਲ ਬਾਡੀ (MC) ਉਪ-ਚੋਣਾਂ 2026 ਲਈ ਨਗਰ ਨਿਗਮ ਧਰਮਕੋਟ ਦੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ। #punjab #BJP4Punjab @narendramodi @AmitShah @NitinNabin @blsanthosh @DrSatishPoonia
2
10
1
38
1,290
Tajinder Singh Sran retweeted
ਲੋਕਲ ਬਾਡੀ (MC) ਉਪ-ਚੋਣਾਂ 2026 ਲਈ ਨਗਰ ਨਿਗਮ ਪਟਿਆਲਾ (ਸ਼ਹਿਰੀ) ਦੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ। #punjab #BJP4punjab @narendramodi @AmitShah @NitinNabin @blsanthosh @DrSatishPoonia
2
10
1
42
2,073
Tajinder Singh Sran retweeted
न हि कश्चित्क्षणमपि जातु तिष्ठत्यकर्मकृत्। कार्यते ह्यवशः कर्म सर्वः प्रकृतिजैर्गुणैः॥
327
1,694
43
5,063
261,632
16.11.2026 Morning Gurbani Kirtan | Takhat Sachkhand Sri Hazoor Abchal Nagar Sahib | Nanded | ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਤੋਂ ਸਿੱਧਾ ਪ੍ਰਸਾਰਣ | #Live #GurbaniKirtan #Gurbani #HazurSahib #hazoorsahib
10
16
1
254
1,256
Tajinder Singh Sran retweeted
Will be in Manila, Philippines later today and tomorrow to attend the following programmes: 23rd ASEAN-India Summit. 21st East Asia Summit India attaches immense importance to close friendship with ASEAN nations. I’m also looking forward to interacting with the Indian community based in the Philippines. pib.gov.in/PressReleaseDetai…
653
1,906
66
9,688
1,393,226
Tajinder Singh Sran retweeted
भगवान बिरसा मुंडा जी की जयंती के अवसर पर संसद परिसर में उन्हें भावभीनी श्रद्धांजलि अर्पित की। उनका अदम्य साहस, संघर्ष और मातृभूमि के प्रति समर्पण भाव हर पीढ़ी को प्रेरित करता रहेगा।
356
1,731
49
6,664
404,456
Tajinder Singh Sran retweeted
'ਭਾਰਤੀ ਜਨਤਾ ਪਾਰਟੀ' ਪੰਜਾਬ ਦੇ ਚੰਡੀਗੜ੍ਹ ਦਫ਼ਤਰ ਵਿਖੇ ਕਾਰਜਕਰਤਾਵਾਂ ਨਾਲ ਅੰਗਰੇਜ਼ੀ ਹਕੂਮਤ ਵਿਰੁੱਧ ਜਲ, ਜੰਗਲ ਅਤੇ ਜ਼ਮੀਨ ਦੀ ਲੜਾਈ ਲੜਨ ਵਾਲੇ ਜਨਨਾਇਕ ਭਗਵਾਨ ਬਿਰਸਾ ਮੁੰਡਾ ਜੀ ਦੀ ਜੈਯੰਤੀ ਮੋਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਦਾ ਅਦੁੱਤੀ ਸੰਘਰਸ਼ ਅਤੇ ਦੇਸ਼ ਭਗਤੀ ਸਾਡੀ ਨੌਜਵਾਨ ਪੀੜ੍ਹੀ ਲਈ ਸਦਾ ਪ੍ਰੇਰਣਾ ਦਾ ਸਰੋਤ ਰਹੇਗੀ। #BirsaMunda #JanjatiyaGauravDivas #BJP4Punjab @narendramodi @AmitShah @NitinNabin @DrSatishPoonia
4
15
44
850
Tajinder Singh Sran retweeted
ਪੰਜਾਬ ਵਿਧਾਨ ਸਭਾ ਚੋਣਾਂ 2027 ਦੇ ਮੱਦੇਨਜ਼ਰ ਭਾਜਪਾ ਪੰਜਾਬ ਵੱਲੋਂ ਸੂਬਾ ਮੈਨੀਫੈਸਟੋ ਕਮੇਟੀ ਦਾ ਗਠਨ। #election2027 #Punjab #BJP4Punjab @narendramodi @AmitShah @NitinNabin @blsanthosh @DrSatishPoonia
15
22
2
167
16,797
Tajinder Singh Sran retweeted
ਪੰਜਾਬ ਵਿਧਾਨ ਸਭਾ ਚੋਣਾਂ 2027 ਦੇ ਮੱਦੇਨਜ਼ਰ ਭਾਜਪਾ ਪੰਜਾਬ ਵੱਲੋਂ ਸੂਬਾ ਚਾਰਜਸ਼ੀਟ ਕਮੇਟੀ ਦਾ ਗਠਨ। #election2027 #Punjab #BJP4Punjab @narendramodi @AmitShah @NitinNabin @blsanthosh @DrSatishPoonia
8
23
112
5,818
Tajinder Singh Sran retweeted
मोदी जी के नेतृत्व में सहकारिता क्षेत्र भारत को उत्पादन से लेकर उद्योग तक आत्मनिर्भर बनाने में अहम भूमिका निभा रहा है। आज महाराष्ट्र के पुणे में NHEC मल्टी स्टेट सहकारी संस्था का भूमिपूजन किया। 110 एकड़ में फैली यह इकाई चीनी मिल मशीनरी, CBG और डेयरी संयंत्र बनाएगी, जिससे किसानों को गन्ने और दूध के हर उत्पाद का पूरा लाभ मिल सकेगा। साथ ही, पुणे में 'भारत टैक्सी' सेवा का शुभारंभ भी किया और सारथियों को शेयर प्रमाणपत्र भी प्रदान किए। देश के अनेक शहरों में शुरू हो चुकी 'भारत टैक्सी' चालकों को सम्मान, स्वाभिमान के साथ यात्रियों को भरोसेमंद व सुरक्षित आवागमन दे रही है। आज यहाँ से सहकारी समितियों के केंद्रीय पंजीयक के पश्चिमी क्षेत्रीय कार्यालय का भी उद्घाटन हुआ।
113
697
3
2,640
453,474
Tajinder Singh Sran retweeted
मोदीजींच्या नेतृत्वाखाली सहकार क्षेत्र भारताला उत्पादनापासून ते उद्योगापर्यंत आत्मनिर्भर बनवण्यात महत्त्वाची भूमिका बजावत आहे. आज महाराष्ट्रातील पुणे येथे NHEC मल्टी स्टेट सहकारी संस्थेचे भूमिपूजन केले. ११० एकरमध्ये पसरलेले हे युनिट साखर कारखाना मशिनरी, CBG आणि डेअरी प्रकल्प उभारणार आहे. यामुळे शेतकऱ्यांना ऊस आणि दुधाच्या प्रत्येक उत्पादनाचा पूर्ण लाभ मिळेल. सोबतच, पुण्यात 'भारत टॅक्सी' सेवांचा शुभारंभही केला आणि सारथींना शेअर प्रमाणपत्रेही प्रदान केली. देशातील अनेक शहरांमध्ये सुरू झालेली 'भारत टॅक्सी' चालकांना सन्मान आणि स्वाभिमानासह प्रवाशांना विश्वासार्ह आणि सुरक्षित प्रवास देत आहे. आज येथून सहकारी संस्थांच्या केंद्रीय निबंधकांच्या पश्चिम विभागीय कार्यालयाचे उद्घाटनही झाले.
104
548
10
2,169
355,899
Tajinder Singh Sran retweeted
भाजपा पंजाब के प्रदेश कार्यालय, चंडीगढ़ में आज भगवान बिरसा मुंडा जी की जयंती के अवसर पर उनके चित्र पर पुष्प अर्पित कर श्रद्धापूर्वक नमन किया @BJP4India @BJP4Punjab
5
38
207
4,400
Tajinder Singh Sran retweeted
ਅੱਜ ਮੇਰੇ ਨਿਵਾਸ ਸਥਾਨ 'ਤੇ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨੇ ਚਰਨ ਪਾਏ। ਉਨ੍ਹਾਂ ਦੇ ਦਰਸ਼ਨ ਕਰਕੇ ਅਤੇ ਆਸ਼ੀਰਵਾਦ ਪ੍ਰਾਪਤ ਕਰਕੇ ਮੈਂ ਆਪਣੇ ਆਪ ਨੂੰ ਬੇਹੱਦ ਭਾਗਸ਼ਾਲੀ ਮਹਿਸੂਸ ਕਰ ਰਿਹਾ ਹਾਂ। ਬਾਬਾ ਜੀ ਦਾ ਆਸ਼ੀਰਵਾਦ ਸਾਡੇ ਲਈ ਸਭ ਤੋਂ ਵੱਡੀ ਬਖ਼ਸ਼ਿਸ਼ ਹੈ। आज मेरे निवास स्थान पर राधा स्वामी सत्संग ब्यास के प्रमुख बाबा गुरिंदर सिंह ढिल्लों जी के चरण पड़े । उनके दर्शन कर और आशीर्वाद प्राप्त कर मैं स्वयं को अत्यंत सौभाग्यशाली महसूस कर रहा हूँ। बाबा जी का आशीर्वाद हमारे लिए सबसे बड़ी बख़्शिश है। Today, Baba Gurinder Singh Dhillon Ji, Head of Radha Soami Satsang Beas, graced my residence with his holy presence. I feel immensely blessed to have received his darshan and blessings. Baba Ji's blessings are the greatest gift for us. #punjab #bjp4punjab @narendramodi @AmitShah @NitinNabin @blsanthosh @DrSatishPoonia
15
34
3
186
19,178
Tajinder Singh Sran retweeted
ਧੰਨ ਭਾਗ ਮੇਰੇ... ਜਦੋਂ ਰੂਹਾਨੀ ਰਹਿਨੁਮਾ ਦੇ ਚਰਨ ਘਰ ਪਏ, ਤਾਂ ਜੀਵਨ ਧੰਨ ਹੋ ਗਿਆ ਅੱਜ ਮੇਰੇ ਨਿਵਾਸ ਸਥਾਨ 'ਤੇ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨੇ ਚਰਨ ਪਾਏ। ਬਾਬਾ ਜੀ ਦੇ ਦਰਸ਼ਨ ਕਰਕੇ ਅਤੇ ਅਸ਼ੀਰਵਾਦ ਪ੍ਰਾਪਤ ਕਰਕੇ ਮੈਂ ਆਪਣੇ ਆਪ ਨੂੰ ਬੇਹੱਦ ਭਾਗਸ਼ਾਲੀ ਮਹਿਸੂਸ ਕਰ ਰਿਹਾ ਹਾਂ। ਬਾਬਾ ਜੀ ਦਾ ਆਸ਼ੀਰਵਾਦ ਸਾਡੇ ਲਈ ਸਭ ਤੋਂ ਵੱਡੀ ਬਖ਼ਸ਼ਿਸ਼ ਹੈ। ਰਾਧਾ ਸੁਆਮੀ ਜੀ #BabaGurinderSinghDhillon #RSSB #RadhaSoami #KewalSinghDhillon @narendramodi @AmitShah @NitinNabin @blsanthosh @DrSatishPoonia
8
37
1
183
5,148