♡ (@beeba_dil) header
♡ (@beeba_dil) profile picture

دلپریت

ਚੰਨ 🌕
Joined May 2021
Photo by ♡ (@beeba_dil)Photo by ♡ (@beeba_dil)Photo by ♡ (@beeba_dil)Photo by ♡ (@beeba_dil)Photo by ♡ (@beeba_dil)Photo by ♡ (@beeba_dil)Photo by ♡ (@beeba_dil)Photo by ♡ (@beeba_dil)Photo by ♡ (@beeba_dil)Photo by ♡ (@beeba_dil)
Pinned Tweet
LIVE with HONOR DIE for FAITH
8
59
1,090
ਜੇ ਹਰ ਗ਼ਲਤੀ ਸੁਧਾਰੀ ਜਾ ਸਕਦੀ ਹੁੰਦੀ, ਤਾਂ ਇਨਸਾਨ ਜਾਣ-ਬੁੱਝ ਕੇ ਗ਼ਲਤੀਆਂ ਕਰਦਾ।
1
9
209
If you ask God to win you a marathon. He will give you shoes not the medal
1
8
133
Creating meme thread 🦁
1
4
108
♡ retweeted
ਮਿਹਨਤ ਤਾਂ ਹਰ ਕੋਈ ਕਰਦਾ ਏ, ਪਰ ਹਾਰ ਅਕਸਰ ਮਿਹਨਤ ਦੀ ਨਹੀਂ, ਮੱਥੇ ਤੇ ਲਿਖੀ ਤਕਦੀਰ ਦੀ ਹੁੰਦੀ ਏ। ਜੇ ਪਹਿਲਾਂ ਹੀ ਪਤਾ ਹੁੰਦਾ ਕਿ ਕਿਸਮਤ ਨੇ ਸਾਥ ਨੀ ਦੇਣਾ, ਤਾਂ ਸ਼ਾਇਦ ਇਨਸਾਨ ਮਿਹਨਤ ਹੀ ਨਾ ਕਰੇ। ਪਰ ਇਹ ਵੀ ਨਹੀਂ ਪਤਾ ਹੁੰਦਾ, ਕਿ ਕਿਹੜੇ ਮੋੜ ਤੇ ਮਿਹਨਤ ਮੁੱਕ ਜਾਵੇਗੀ, ਤੇ ਕਿਹੜੇ ਮੋੜ ਤੇ ਤਕਦੀਰ ਰੁੱਸ ਜਾਵੇਗੀ।
4
8
189
ਮੱਘਰ ਚ ਦਿਨ ਛੋਟੇ ਹੋਣ ਲੱਗਦੇ🍁🍂
ਕੱਤਕ
5
81
“Nothing happens, nobody comes, nobody goes, it's awful!" —Samuel Beckett
9
95
8
555
11,932
ਕੁਝ ਸੁਪਨੇ ਸ਼ੌਂਕ ਨਾਲ ਨਹੀਂ, ਜ਼ਿੰਦਗੀ ਦੀਆਂ ਤੰਗੀਆਂ ਨਾਲ ਜੰਮਦੇ ਨੇ
1
12
191
ਮਿਹਨਤ ਤਾਂ ਹਰ ਕੋਈ ਕਰਦਾ ਏ, ਪਰ ਹਾਰ ਅਕਸਰ ਮਿਹਨਤ ਦੀ ਨਹੀਂ, ਮੱਥੇ ਤੇ ਲਿਖੀ ਤਕਦੀਰ ਦੀ ਹੁੰਦੀ ਏ। ਜੇ ਪਹਿਲਾਂ ਹੀ ਪਤਾ ਹੁੰਦਾ ਕਿ ਕਿਸਮਤ ਨੇ ਸਾਥ ਨੀ ਦੇਣਾ, ਤਾਂ ਸ਼ਾਇਦ ਇਨਸਾਨ ਮਿਹਨਤ ਹੀ ਨਾ ਕਰੇ। ਪਰ ਇਹ ਵੀ ਨਹੀਂ ਪਤਾ ਹੁੰਦਾ, ਕਿ ਕਿਹੜੇ ਮੋੜ ਤੇ ਮਿਹਨਤ ਮੁੱਕ ਜਾਵੇਗੀ, ਤੇ ਕਿਹੜੇ ਮੋੜ ਤੇ ਤਕਦੀਰ ਰੁੱਸ ਜਾਵੇਗੀ।
4
8
189
♡ retweeted
ਉਹ ਆਖਦੀ ਰਹੀ ਇਹ ਇਸ਼ਕ਼ ਪਿਛਲੇ ਨਾਲੋਂ ਚੰਗਾ ਏ, ਤੇ ਹਰ ਵਾਰੀ ਆਪਣਾ ਬੀਤਿਆ ਕਿਸੇ ਨਵੇਂ ਹੱਥ ਵਿੱਚ ਰੱਖ ਆਈ। ਤੇ ਉਹ ਜਿਸਨੂੰ ਮਿਲਦਾ ਗਿਆ, ਉਸਨੂੰ ਪਹਿਲੀ ਮੁਹੱਬਤ ਦੇ ਕਿੱਸੇ ਸੁਣਾਉਂਦਾ ਗਿਆ, ਜਿਵੇਂ ਹਰ ਨਵੀਂ ਔਰਤ ਉਸਦੇ ਪਹਿਲੇ ਇਸ਼ਕ਼ ਦੀ ਕੋਈ ਅਧੂਰੀ ਪੰਕਤੀ ਹੋਵੇ।
3
11
373
♡ retweeted
ਜ਼ਿਆਦਾ ਕਿਤਾਬਾਂ ਪੜ੍ਹਨ ਵਾਲੇ ਲੋਕ ਅਕਸਰ ਖ਼ਵਾਬਾਂ ਦੀਆਂ ਗਲੀਆਂ ਵਿੱਚ ਗੁੰਮ ਰਹਿੰਦੇ ਨੇ, ਹਕੀਕਤ ਦੇ ਸ਼ਹਿਰ ਵਿੱਚ ਰਹਿ ਕੇ ਵੀ ਕਿਸੇ ਅਣਜਾਣੀ ਦੁਨੀਆ ਦੇ ਵਸਨੀਕ ਰਹਿੰਦੇ ਨੇ।
4
11
372
♡ retweeted
ਰਾਜ ਕਿਵੇਂ ਗਵਾਇਆ ਪੜ੍ਹਨ ਤੋਂ ਪਹਿਲਾਂ ਰਾਜ ਕਿਵੇਂ ਬਣਾਇਆ ਇਹ ਪੜ੍ਹਨਾ ਚਾਹੀਦਾ ।
5
9
358
ਇਸ ਦੀਵਾਲੀ ਵੀ ਦੀਵੇ ਤਾਂ ਬਹੁਤ ਜਗਣਗੇ, ਪਰ ਇੱਕ ਚਾਨਣ ਦੀ ਉਡੀਕ ਰਹੇਗੀ।
1
19
461
Delhi’s air is bad. The double standards are worse.
91
707
23
4,361
48,676
Sohni kudia AI use ni krdia AI to bani hundia💔🥀
1
8
325
ਗੱਲ ਸਮਝ ਨਹੀਂ ਆਉਂਦੀ ਕਿ ਮੈਂ ਉਹਨੂੰ ਯਾਦ ਕਰਦਾ ਹਾਂ ਜਾਂ ਉਹਦੀ ਯਾਦ ਮੈਨੂੰ ਆਉਂਦੀ
1
6
176
Sadr-i-Riyasat of Jammu & Kashmir, HH Maharaja Dr. Karan Singh Ji, with the students of Shree Pratap Memorial Rajput School at Amar Mahal, #Jammu (1957).
4
7
36
983
♡ retweeted
ਅਕਸਰ ਅਸੀਂ ਕੁੜੀਆਂ ਨੂੰ ਕੁਦਰਤ, ਅਸਮਾਨ, ਚੰਨ, ਤਾਰੇ ਜਾਂ ਕਈ ਵਾਰ ਫੁੱਲਾਂ ਨਾਲ ਤੋਲ ਦਿੰਦੇ ਹਾਂ ਕੀ ਕੁੜੀਆਂ ਵੀ ਮੁੰਡਿਆਂ ਨੂੰ ਐਵੇਂ ਕਿਸੇ ਚੀਜ਼ ਨਾਲ ਤੋਲਦੀਆਂ ਹੁੰਦੀਆਂ ਨੇ?
4
1
14
779
ਚਾਹ ਨਾਲ ਬੈਠ ਕੇ ਦੁੱਖ ਸੁਣਾ ਲਈਦੇ, ਕੌਫ਼ੀ ਨਾਲ ਤੇਰੇ ਖ਼ਾਬ ਜਗਾ ਲਈਦੇ। ਇੱਕ ਚਾਹ ਏ, ਜਿਹੜੀ ਘਰ ਦੀ ਯਾਦ ਦਿਵਾਉਂਦੀ, ਇੱਕ ਕੌਫ਼ੀ ਏ, ਜਿਹੜੀ ਤੇਰੀ ਕਮੀ ਹੋਰ ਵਧਾਉਂਦੀ।
"ਚਾਹਾਂ ਤੋਂ ਕੌਫੀਆਂ ਤੇ ਆਏ ਤੇਰੇ ਕਰਕੇ ਨੀ"🤎☕️
1
11
325
♡ retweeted
ਕੁੜੀਆਂ ਨੂੰ ਫੋਟੋ ਖਿੱਚਣ ਦਾ ਸ਼ੌਂਕ ਹੁੰਦਾ, ਤੇ ਮੁੰਡਿਆਂ ਨੂੰ ਸੰਭਾਲਣ ਦਾ।
1
4
21
513
♡ retweeted
ਜੇ ਚਿੜੀ ਨੇ ਪੰਖ ਫੈਲਾਏ ਨੇ, ਤਾਂ ਉਡਾਰੀ ਹੀ ਮਾਰੇਗੀ।
1
9
366