Bluntdeep (@bluntdeep) header
Bluntdeep (@bluntdeep) profile picture

Punjabi | Egalitarian | Critic | Humor | Trying to stay real |

Punjab, India
Joined August 2025
Photo by Bluntdeep (@bluntdeep)Photo by Bluntdeep (@bluntdeep)Photo by Bluntdeep (@bluntdeep)Photo by Bluntdeep (@bluntdeep)Photo by Bluntdeep (@bluntdeep)Photo by Bluntdeep (@bluntdeep)Photo by Bluntdeep (@bluntdeep)Photo by Bluntdeep (@bluntdeep)Photo by Bluntdeep (@bluntdeep)
At least 29,468 Canadians died over the past year while waiting for a surgery, medical procedure, diagnostic scan, or specialist appointment, according to a November 2026 report by the Canadian think tank.
1
79
ਖੇਤ ਖਾਲੀ ਨੇ, ਮੋਟਰਾਂ ਬੰਦ ਨੇ, ਏਸੀ ਬੰਦ ਨੇ ਪਰ ਬਿਜਲੀ ਦੇ ਕੱਟ ਰੋਜ਼ਾਨਾ ਲੱਗ ਰਹੇ!
2
15
501
"ਜੇ ਹਾਡੀ ਕੁੜੀ ਨੇ ਬਿੱਲੀਆਂ ਰੱਖੀਆਂ ਏਂਦਾ ਕੀ ਮਤਬਲ ਕਹਿਣ ਦਾ ਕੇ ਮੈ ਤੇਰੀ ਬਿੱਲੀ ਨਾਲ ਖੇਡਣਾ, ਹਾਡੀ ਕੁੜੀ ਨੇ ਦੱਸਿਆ ਕੇ ਅੰਗਰੇਜੀ ਚ ਕੈਂਦਾ ਵਾ… ਨ ਤੁਹੀਂ ਪੰਜਾਬ ਦੇ ਜਾਏ ਪੰਜਾਬੀ ਚ ਆਖੋ, ਬੱਡੇ ਗਰੇਜ!"
7
247
For iPhone users, the Find My app must be installed, and for Android users, the Find Hub app must be installed to share your real-time location with at least one close person so they know where you are for your safety.
2
189
ਸੁਰਜੀਤ ਪਾਤਰ ਹੁੰਦੇ ਤਾਂ ਬੜਾ ਹੈਰਾਨ ਹੁੰਦੇ, ਉਹ ਆਖਦੇ ਸੀ ਚਾਰ ਕੁ ਬੰਦੇ ਰੱਖ ਲੈ ਮੋਢਾ ਦੇਣ ਲਈ, ਇੰਨਾ ਵੀ ਸੱਚ ਨ ਬੋਲ ਕਿ ਇਕੱਲਾ ਰਹਿ ਜਾਵੇਂ।
4
2
1
23
882
Elly Mangat look change karke 10 saal chota dikhan lag gya.
1
4
424
Bluntdeep retweeted
Love has made people fall and love has made people rise high. It all depends on what you have done with love. Love is a very mysterious phenomenon. It is a door – on one side is suffering, on the other side is bliss; on one side is hell, on the other side is heaven; on one side is samsara, the wheel of life and death, on the other side is liberation. Love is a door. ― Osho
3
24
3
150
4,772
ਘਰ ਬੈਠੇ 30 ਸਕਿੰਟ ਚ ਈਸੀਜੀ? ਵਿਗਿਆਨ ਬਾਹਲੀ ਤਰੱਕੀ ਕਰ ਗਿਆ।
1
3
264
…ਕਹਿੰਦੀ ਕਦੇ ਕਦਾਈਂ ਚਿੱਤ ਨੀ ਲੱਗਦਾ ਰੂਹ ਨੂੰ ਖਿੱਚ ਜਿਹੀ ਪੈਂਦੀ ਏ ਹੱਸਦੀ ਹੈਲੋ ਕਹਿੰਦੀ ਤੇ… ਕੱਟਣ ਵੇਲੇ ਰੋ ਪੈਂਦੀ ਏ।
3
14
530
ਮੈਂ ਹੁਣ ਉਹਨੂੰ ਫੋਨ ਨੀ ਕਰਦਾ, ਓਹਦਾ ਉੱਧਰੋਂ ਆਉਂਦਾ ਆ। (ਗਾਇਕ: ਗੈਰੀ ਗਿੱਲ) ਅਰਥ: ਕੁੜੀ ਵਿਆਹੀ ਗਈ ਪਰ ਮੋਹ ਅਜੇ ਵੀ ਹੈ ਸੋ ਮੁੰਡਾ ਫੋਨ ਨੀ ਕਰ ਸਕਦਾ ਪਰ ਓਹ ਕਰ ਲੈੰਦੀ ਕਦੀ ਕਦਾਈਂ।
2
1
10
915
ਆਪਣੇ ਆਲੇ ਵੀ ਇਹੋ ਕਰਦੇ ਆ। 50-50 ਹਜਾਰ ਦੇਕੇ ਲਗਜ਼ਰੀ ਗੱਡੀਆਂ ਵਿਆਹ ਤੇ ਬੁੱਕ ਕਰਨਗੇ ਤੇ 5000 ਬਾਜੇ ਆਲਿਆਂ ਨੂੰ ਦੇਣੇ ਹੁੰਦੇ ਤੇ ਆਖੀ ਜਾਣਗੇ 500 ਤਾਂ ਘੱਟ ਕਰ, ਫਲਾਣੇ ਕੇ ਵਿਆਹ ਚ ਅਹੀਂ 4000 ਚ ਕੀਤੇ ਸੀ… ਨੱਚਣ ਆਲੀਆਂ ਤੇ ਨੋਟ ਐਂ ਸੁੱਟਣਗੇ ਜਿਵੇਂ ਪੱਠੇ ਕੁਤਰਨ ਆਲੀ ਮਸ਼ੀਨ ਦੀ ਥਾਂ ਘਰੇ ਨੋਟ ਛਾਪਣ ਆਲੀ ਲੱਗੀ ਹੋਵੇ।
1
7
694
Note karlo, Eho Karmita 🇺🇸 de lalach ch 22 nal laawa lwegi. Duniya vadi vich leni di aa.
Tere 21aa saala de jatt nu 22-22 kehndi dunia 🤣
1
139
Bluntdeep retweeted
Replying to @bluntdeep
Truly, I was shocked to see all the fireworks yesterday. It was like a mini Diwali. We seem to be copying the wrong things from each other.
1
1
2
86
੨੦੨੪ ਦਾ ਬਾਦਲ ਸਾਹਿਬ ਦਾ ਬਿਆਨ ਵਾਇਰਲ ਹੋ ਰਿਹਾ ਕੇ ਜਿਹੜਾ ਭਾਜਪਾ ਚ ਜਾਂਦਾ ਉਸਦਾ DNA ਟੈਸਟ ਹੋਣਾ ਚਾਹੀਦਾ ਭਾਵ ਕਿ ਇਹ ਪਤਾ ਕਰਾਓ ਕਿ ਅਸਲੀ ਪਿਓ ਦਾ ਹੈ ਕਿ ਨਹੀਂ… ਤੇ ਜਨਾਬ ਹੁਰੀਂ ਹੁਣ ਨਹੁੰ ਮਾਸ ਦਾ ਰਿਸ਼ਤਾ ਦੱਸੀ ਜਾਂਦੇ। ਹੈ ਕੋਈ ਯਕੀਨ ਕਰਨ ਵਾਲੇ ਲੋਕ??
2
2
5
296
ਰਾਤ ਮੈਨੂੰ ਲੱਗਿਆ ਮੈਂ ਕਿਸੇ ਜੰਗ ਦੇ ਮੈਦਾਨ ਚ ਕੰਬਲ ਲਵੇਟ ਕੇ ਸੌਣ ਦੀ ਕੋਸ਼ਿਸ਼ ਕਰ ਰਿਹੈਂ… ੧੧ ਵਜੇ ਤੱਕ ਠਾਹ ਠਾਹ ਹੁੰਦੀ ਰਹੀ ਪਟਾਕਿਆਂ ਦੀ… ਐਨਾ ਜਸ਼ਨ ਬਾਬਾ ਨਾਨਕ ਦੇ ਜਨਮਦਿਨ ਦਾ, ਪਰ ਤੁਹਾਡੇ ਜੀਵਨ ਤੋਂ ਤਾਂ ਭੋਰਾ ਝਲਕ ਨੀ ਪੈਂਦੀ। ਅਸਲ ਚ ਇਹ ਲੋਕਾਂ ਨੂੰ ਕੋਈ ਫ਼ਰਕ ਨੀ ਕਿ ਕਿਹੜਾ ਤਿਉਹਾਰ ਹੈ ਕਿਹੜਾ ਦਿਨ ਹੈ ਇਨ੍ਹਾਂ ਨੂੰ ਬਸ ਜਵਾਕਾਂ ਵਾਂਙ ਪਟਾਕੇ ਚਲਾਉਣ ਦਾ ਬਹਾਨਾ ਚਾਹੀਦਾ।
3
33
1,046
ਔਰਤਾਂ ਦਾ ਇਕ ਵੱਡਾ ਵਰਗ ਉਨ੍ਹਾਂ ਮਰਦਾਂ ਦੇ ਨੇੜੇ ਰਹਿਣਾ ਪਸੰਦ ਕਰਦਾ ਜੋ ਉਨ੍ਹਾਂ ਨਾਲ ਦੁਰਵਿਵਹਾਰ, ਬੇਕਦਰੀ ਅਤੇ ਬਦਸਲੂਕੀ ਕਰਦਾ। ਅਜਿਹਾ ਕਿਉਂ ਹੈ? ਇਸਦਾ ਜਵਾਬ ਇਹ ਔਰਤਾਂ ਜਾਂ ਕੋਈ ਮਨੋਵਿਗਿਆਨਕ ਹੀ ਦੇ ਸਕਦਾ। ਇਕ ਔਰਤ ਜਿਸਦੇ ਪਤੀ ਨੇ ਉਸਦੀ ਕਦੇ ਕਦਰ ਨਹੀਂ ਕੀਤੀ, ਨਸ਼ੇੜੀ ਹੈ, ਕਈ ਸਾਲਾਂ ਤੋਂ ਕੋਈ ਜਿਸਮਾਨੀ ਸੰਬੰਧ ਵੀ ਨਹੀਂ… ਕੁਝ ਮਹੀਨਿਆਂ ਤੋਂ ਵੱਖ ਵੀ ਰਹਿ ਰਹੇ ਤੇ ਇਹ ਬੀਬੀ ਫਿਰ ਉਸਨੂੰ ਸੋਸ਼ਲ ਮੀਡੀਆ ਤੇ ਰੀਲਾਂ ਭੇਜਦੀ ਫੜੀ ਗਈ।
3
2
14
2,868
ਮਾਫ਼ ਕਰਨਾ ਸਾਡੇ ਲਈ ਬਹੁਤ ਮੁਸ਼ਕਿਲ ਹੈ ਨਾਨਕ ਦੀ ਅਸਲੀ ਤਸਵੀਰ ਦਾ ਧਿਆਨ ਧਰਨਾ ਪੈਂਡੇ ਦੀ ਧੂੜ ਨਾਲ ਲੱਥ ਪੱਥ ਪਿੰਜਣੀਆਂ ਤਿੜਕੀਆਂ ਅੱਡੀਆਂ ਨ੍ਹੇਰੀ ਨਾਲ ਉਲਝੀ ਖੁਸ਼ਕ ਦਾਹੜੀ ਲੂੰਆਂ ਬਰਫਾਂ ਦੀ ਝੰਬੀ ਪਕਰੋੜ ਚਮੜੀ ਗੱਲ੍ਹਾਂ ਦਾ ਚਿਪਕਿਆ ਮਾਸ ਤੇ ਚਿਹਰੇ ਦੀਆਂ ਉਭਰੀਆਂ ਹੱਡੀਆਂ ਦੇ ਡੂੰਘ ‘ਚ ਦਗਦੀਆਂ ਮਘਦੀਆਂ ਤੇਜ਼ ਅੱਖਾਂ ਅੱਖਾਂ ਜੋ - ਪਰਿਵਾਰ ਨੂੰ ਸਰਕਾਰ ਨੂੰ ਤੇ ਹਰ ਸੰਸਕਾਰ ਨੂੰ ਟਿੱਚ ਜਾਣਦੀਆਂ ਬਹੁਤ ਖਤਰਨਾਕ ਸਿੱਧ ਹੋ ਸਕਦੈ ਸਾਡੇ ਲਈ ਅਸਲੀ ਨਾਨਕ ਅਜਿਹੇ ਨਾਨਕ ਦਾ ਅਸੀਂ ਧਿਆਨ ਨਹੀਂ ਧਰ ਸਕਦੇ ਜੋ ਘਰਾਂ ਨੂੰ ਉਜਾੜ ਸਕਦਾ ਨਿਆਣੇ ਵਿਗਾੜ ਸਕਦਾ ਕਿਸੇ ਕਾਅਬੇ ਵੱਲ ਪੈਰ ਕਰਕੇ ਪ੍ਰਕਰਮਾ ਵਿਚ ਲੇਟਣ ਲਈ ਉਕਸਾ ਸਕਦਾ ਲਿਹਾਜ਼ਾ ਲੱਤਾਂ ਤੁੜਵਾ ਜਾਂ ਲੱਤਾਂ ਵਢਵਾ ਸਕਦਾ ਤੇ ਹੋਰ ਵੀ ਬੜਾ ਕੁਝ ਗਲਤ ਕਰਵਾ ਸਕਦਾ ਮਸਲਨ ਅਸੀਂ ਮਜ਼ਹਬੀ ਚਿੰਨਾਂ ਦੇ ਥੋਥੇਪਨ ਨੂੰ ਨਾਪ ਸਕਦੇ ਹਾਂ ਵਹਿਣਾਂ ਨੂੰ ਮੋੜਨ ਦਾ ਮਰਿਆਦਾ ਨੂੰ ਤੋੜਨ ਦਾ ਐਲਾਨਨਾਮਾ ਛਾਪ ਸਕਦੇ ਹਾਂ ਅਜਿਹੇ ਖਤਰਨਾਕ ਨਾਨਕ ਤੋਂ ਬਹੁਤ ਚਾਲੂ ਹਾਂ ਅਸੀਂ ਸਾਨੂੰ ਤਾਂ ਚਾਹੀਦੀ ਏ ਖ਼ੈਰ ਸੁੱਖ ਸ਼ਾਂਤੀ ਸਾਨੂੰ ਤਾਂ ਚਾਹੀਦੀਆ ਨੇ ਮਿੱਠੀਆਂ ਦਾਤਾਂ ਵਧਦੀਆਂ ਵੇਲਾਂ ਤੇ ਵੇਲਾਂ ਨੂੰ ਲਗਦੇ ਰੁਪਈਏ ਸਾਨੂੰ ਤਾਂ ਸੋਭਾ ਸਿੰਘੀ ਮੂਰਤਾਂ ਵਾਲਾ ਨਾਨਕ ਹੀ ਸੂਟ ਕਰਦਾ ਹੈ ਸ਼ਾਂਤ ਲੀਨ ਲਕਸ਼ਮੀ ਦੇਵੀ ਵਾਂਗ ਉਠਾਇਆ ਹੱਥ ਹੱਥ ‘ਚੋਂ ਫੁਟਦੀ ਮਿਹਰ ਤੇ ਅੱਖਾਂ ‘ਚੋਂ ਡੁੱਲ ਡੁੱਲ ਪੈਂਦੀ ਕੋਮਲਤਾ ਸਨ ਸਿਲਕੀ ਸ਼ਫਾਫ ਦਾਹ੍ੜੀ ਗੋਲ ਮਟੋਲ ਗੋਰੀਆਂ ਗੁਲਾਬੀ ਗੱਲ੍ਹਾਂ ਫੇਅਰ ਐਂਡ ਲਵਲੀ ਸੁਰਖ ਟਿਪਸੀ ਹੋਂਠ ਮੁਲਾਇਮ ਜੈਮਿਨੀ ਪੈਰ ਕੂਲੇ ਬਾਰਬੀ ਹੱਥ ਪੈਗੰਬਰੀ ਵਸਤਰਾਂ ਦਾ ਏਰੀਅਲੀ ਨਿਖਾਰ ਸਾਡੇ ਇਨ੍ਹਾਂ ਘਰਾਂ ਦੀਆਂ ਕੰਧਾਂ ਤੇ ਨਾਨਕ ਦੇ ਸੋਭਾ ਸਿੰਘੀ ਚਿੱਤਰ ਹੀ ਟਿਕ ਸਕਦੇ ਰਾਹਾਂ ਨੂੰ ਰੱਦ ਕਰਨ ਵਾਲੇ ਖਤਰਨਾਕ ਨਾਨਕ ਦੀ ਅਸਲੀ ਤਸਵੀਰ ਦਾ ਭਾਰ ਸਾਡੀ ਕੋਈ ਕੰਧ ਨਹੀਂ ਝੱਲ ਸਕਦੀ ਮਾਫ਼ ਕਰਨਾ ਅਸੀਂ ਮਰ ਮਰ ਕੇ ਬਣਾਏ ਘਰ ਨਹੀਂ ਢੁਆਉਣੇ ਮਸਾਂ ਮਸਾਂ ਰੱਬ ਤੋਂ ਲਾਏ ਨਿਆਣੇ ਹੱਥੋਂ ਨਹੀਂ ਗੁਆਉਣੇ ਅਸੀਂ ਅਸਲੀ ਨਾਨਕ ਦੀ ਤਸਵੀਰ ਦਾ ਧਿਆਨ ਨਹੀਂ ਧਰ ਸਕਦੇ ਮਾਫ਼ ਕਰਨਾ - ਜਸਵੰਤ ਜ਼ਫਰ
1
3
26
741
ਤਿੰਨ ਸਾਲਾਂ ਚ ਤੂੰ ਈ ਨੀ ਬਦਲੀ, ਅਕਾਲੀ ਦਲ ਵਾਲੇ ਵੀ ਬਦਲ ਗਏ 🥲
3
3
24
1,121
ਐਡ ਟੂ ਚਾਰਟ ਕਰਲੋ ਦੇਨ ਪੇਮੇਂਟ।
2
213
ਜੇ ਅਕਾਲੀ ਭਾਜਪਾ ਆਲੇ ਕੱਠੇ ਹੋ ਸਕਦੇ ਤਾਂ ਆਪਾਂ ਕਿਓਂ ਨੀ? ਛੱਡ ਦੇ ਚੰਦਰੀਏ ਗੁੱਸਾ।
3
3
1
24
1,932