Albert einstein says
“Two things are infinite : the universe and human stupidity ; and i am not sure about universe “ #BengalElection2021 #MamataBanerjee
#किसान_एकता_जिंदाबाद ਬਹੁਤ ਕੁੱਜ ਦੱਸਦੇ ਨੇਂ ਇਹ ਚਹਿਰੇ ..ਕਿਰਤ,ਕਮਾਈ ਤੇ ਢਲਦੀ ਉਮਰ -ਫਿਰਵੀ ਜਿੱਤਣ ਦਾ ਜਜਬਾ।
ਲੋਕ ਘੋਲ ਨਾ ਥੱਮਣਗੇ , ਘਰ ਘਰ ਯੋਧੇ ਜੰਮਣਗੇ 🙏🏻 #kisanektazindabaad #FarmersProtest #Standwithfarmerschallenge #किसान_एकता_जिंदाबाद
ਮਾਲੇਰਕੋਟਲਾ ਦੇ ਮੁਸਲਿਮ ਵੀਰ ਵੱਲੋਂ ਕਿਸਾਨ ਭਰਾਵਾਂ ਲਈ ਦਿੱਲੀ ਵਿਖੇ ਨਿਭਾਈ ਜਾ ਰਹੀ ਲੰਗਰ ਸੇਵਾ 🙏🏻 ਇਹ ਆ ਇੱਕ ਹੋਣ ਦਾ ਸਿੱਟਾ #kisanektazindabad















