ਅਕਾਲੀ ਦਲ ਬਾਦਲ ਵਿਚ ਸ਼ਾਮਿਲ ਹੋਣ ਉਪਰੰਤ ਸੁਖਬੀਰ ਸਿੰਘ ਬਾਦਲ ਦੀ ਤਾਰੀਫ਼ ਕਰਦਾ ਹੋਏ ਆਂਵਲਾ
@AAPPunjab @BhagwantMann @msisodia
ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਦਾ ਕਹਿਣਾ ਹੈ ਕਿ ਸਾਰੀਆਂ ਪਾਰਟੀਆਂ ਦੇ ਬੰਦੇ ਸਾਡੇ ਸੰਪਰਕ ਵਿਚ ਹਨ!
ਭੂੰਦੜ ਸਾਹਿਬ ਤੁਹਾਡੇ ਆਪਣੇ ਬੰਦੇ ਤਾਂ ਤੁਹਾਡੇ ਸੰਪਰਕ ਵਿਚ ਰਹੇ ਨਹੀਂ,
ਹੁੰਦੇ ਤਾਂ ਤਿੰਨ ਨਵੇਂ ਅਕਾਲੀ ਦਲ ਨਾ ਬਣਦੇ!
ਅਕਾਲੀ ਦਲ ਬਾਦਲ ਬੀਤੇ ਸਮੇਂ ਦੀ ਗੱਲ ਹੋ ਗਿਆ ਹੈ
“ਨਾ ਡਾਇਨਾਸੋਰ ਪਰਤਣਗੇ ਨਾ ਤੁਸੀਂ”
@AAPPunjab @BhagwantMann
2007 ਤੋਂ ਲੈ ਕੇ 2017 ਤੱਕ ਅਕਾਲੀ ਭਾਜਪਾ ਦੇ ਰਾਜ ਵਿਚ ਚਿੱਟਾ ਪਹਿਲੀ ਵਾਰ ਆਇਆ ਅਤੇ ਵੇਖਦੇ ਹੀ ਵੇਖਦੇ ਪੰਜਾਬ ਦੀ ਇਕ ਪੀਹੜੀ ਨੂੰ ਨਿੱਗਲ ਗਿਆ
ਮਾਨ ਸਰਕਾਰ ਪੰਜਾਬ ਦੇ ਗਲੋਂ ਇਹ ਚਿੱਟੇ ਦੀ ਲਾਹਨਤ ਲਾਹੁਣਾ ਚਾਹੁੰਦੇ ਹਨ
ਪਰ ਅਮਿਤ ਸ਼ਾਹ ਜੀ ਮੁੜ ਕੇ ਫੇਰ ਚਿੱਟਾ ਪਾਰਟੀ ਤੇ ਮਜੀਠੀਆ ਨਾਲ ਗੱਠਜੋੜ ਕਰਕੇ ਪੰਜਾਬ ਨੂੰ ਡੁਬਾਉਣਾ ਚਾਹੁੰਦੇ ਹਨ
@AAPPunjab
ਮੁਲਕ ਦੇ ਗੰਭੀਰ ਮਸਲੇ ਵੋਟ ਚੋਰੀ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਵੱਲੋਂ ਮਤਾ ਪੇਸ਼ ਕੀਤਾ ਗਿਆ
ਪਰ ਹੈਰਾਨੀ ਦੀ ਗੱਲ ਇਹ ਕਿ ਇਸ ਮੌਕੇ ਕਾਂਗਰਸ ਸਦਨ ਵਿਚ ਹਾਜ਼ਰ ਹੀ ਨਹੀਂ
@AAPPunjab @BhagwantMann @msisodia
Baltej Pannu retweeted
2027 में कांग्रेस आई तो मुफ्त बिजली, इलाज और महिलाओं की सम्मान राशि होगी बंद": आम आदमी पार्टी का कांग्रेस पर तीखा हमला
पंजाब में जनसुविधाओं और 2027 के सियासी एजेंडे को लेकर आम आदमी पार्टी और कांग्रेस के बीच जुबानी जंग तेज हो गई है।
आप पंजाब के महासचिव बलतेज पन्नू ने प्रेस वार्ता में दावा किया कि पंजाब प्रदेश कांग्रेस अध्यक्ष अमरिंदर सिंह राजा वड़िंग के बयानों से कांग्रेस की असल नीयत सामने आ चुकी है। पन्नू ने कहा कि कांग्रेस सत्ता में वापसी करने पर भगवंत मान सरकार द्वारा दी जा रही 600 यूनिट मुफ्त बिजली, मोहल्ला क्लीनिक, 10 लाख का कैशलेस इलाज और महिलाओं की मासिक वित्तीय सहायता बंद करने की तैयारी में है।
आप नेता ने कहा कि कांग्रेस की मानसिकता आम आदमी को आर्थिक रूप से कमजोर रखने और सरकारी सुविधाओं को गिने-चुने धनाढ्यों तक समेटने की रही है।
#PunjabPolitics #AAPPunjab #BaltejPannu #RajaWarring #PunjabCongress #FreeElectricity #BhagwantMann
Baltej Pannu retweeted
Congress Wants to Stop Free Electricity, ₹10 Lakh Health Cover and Women’s Fin Assistance To Punjabis: Baltej Pannu
yespunjab.com/?p=323147
@BaltejPannu
#BaltejPannu #PunjabNews #YesPunjabNews #AamAadmiParty #AAPPunjab #BhagwantMann #PunjabPolitics #FreeElectricity #MukhMantriSehatYojna #HealthCover #WomensFinancialAssistance #PunjabGovernment #Congress #PunjabWelfareSchemes #PunjabiNews
Baltej Pannu retweeted
ਰਾਜਾ ਵੜਿੰਗ ਦੇ ਬਿਆਨ ‘ਚੋਂ ਦਿਸਦਾ, ਕਾਂਗਰਸ ਦਾ ਅਸਲੀ ਲੋਕ ਵਿਰੋਧੀ ਚਿਹਰਾ !!
CM ਮਾਨ ਨੇ ਸਹੁੰ ਚੁੱਕਣ ਦੇ ਨਾਲ਼ ਹੀ ਲੋਕ ਪੱਖੀ ਫ਼ੈਸਲੇ ਲੈਣੇ ਸ਼ੁਰੂ ਕਰ ਦਿੱਤੇ ਸਨ, ਜੋ ਕਿ ਹੁਣ ਤੱਕ ਜਾਰੀ ਹਨ। ਲੋਕਾਂ ਨੂੰ ਬਿਨਾਂ ਭੇਦਭਾਵ ਦਿੱਤੀਆਂ ਜਾਂਦੀਆਂ ਇਨ੍ਹਾਂ ਸਹੂਲਤਾਂ ਤੋਂ ਹੀ ਕਾਂਗਰਸ ਨੂੰ ਤਕਲੀਫ਼ ਹੋ ਰਹੀ ਹੈ।
- @BaltejPannu
ਜਨਰਲ ਸਕੱਤਰ ਤੇ ਮੀਡੀਆ ਇੰਚਾਰਜ, ‘ਆਪ’ ਪੰਜਾਬ
Baltej Pannu retweeted
ਕਾਂਗਰਸ ਨੇ 2027 ਲਈ ਦੱਸਿਆ ਆਪਣਾ ਏਜੰਡਾ, ਮਾਨ ਸਰਕਾਰ ਦੀਆਂ ਦਿੱਤੀਆਂ ਸਹੂਲਤਾਂ ਹੋਣਗੀਆਂ ਬੰਦ❗
🔹 ਮੁਫ਼ਤ ਬਿਜਲੀ, ਇਲਾਜ, ਸਨਮਾਨ ਰਾਸ਼ੀ, ਨਹਿਰੀ ਪਾਣੀ... ਸਭ ਬੰਦ ਕਰੇਗੀ ਕਾਂਗਰਸ
🔹 ਕਾਂਗਰਸ ਪਾਰਟੀ ਕੁਝ ਚੋਣਵੇਂ ਲੋਕਾਂ ਤੱਕ ਪਹੁੰਚਾਵੇਗੀ ਸਰਕਾਰ ਦੀਆਂ ਸਹੂਲਤਾਂ ਦਾ ਲਾਭ
🔹 ਐਲਾਨ ਭਾਵੇਂ ਰਾਜਾ ਵੜਿੰਗ ਨੇ ਕੀਤਾ ਪਰ ਇਹ ਪੂਰੀ ਕਾਂਗਰਸ ਪਾਰਟੀ ਦੀ ਸੋਚ ਹੈ
- @BaltejPannu
ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ
ਆਮ ਆਦਮੀ ਪਾਰਟੀ, ਪੰਜਾਬ
Baltej Pannu retweeted
ਮਾਨ ਸਰਕਾਰ ਵੱਲੋਂ ਦਿੱਤੀਆਂ ਸਾਰੀਆਂ ਸਹੂਲਤਾਂ ਬੰਦ ਕਰੇਗੀ ਕਾਂਗਰਸ, ਰਾਜਾ ਵੜਿੰਗ ਵੱਲੋਂ ਐਲਾਨ❗
🔸 ਗਰੰਟੀਆਂ ਤੋਂ ਇਲਾਵਾ ਵੀ ਮਾਨ ਸਰਕਾਰ ਨੇ ਦਿੱਤੀਆਂ ਸਹੂਲਤਾਂ, ਜਨਤਾ ਨੂੰ ਮਿਲੀ ਲੱਖਾਂ ਰੁਪਏ ਦੀ ਬਚਤ
🔸 ਰਾਜਾ ਵੜਿੰਗ ਨੇ ਕੈਮਰੇ ਸਾਹਮਣੇ ਕਹੀ ਹਰ ਘਰ ਨੂੰ ਮਿਲ ਰਹੀਆਂ ਸਹੂਲਤਾਂ ਬੰਦ ਕਰਨ ਦੀ ਗੱਲ
- @BaltejPannu
ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ
ਆਮ ਆਦਮੀ ਪਾਰਟੀ, ਪੰਜਾਬ
मुख्य मंत्री पंजाब भगवंत मान जी को एयरपोर्ट पर कियूँ रोका गया?
@AAPPunjab @AamAadmiParty @ArvindKejriwal @BhagwantMann
ਮਾਵਾਂ ਧੀਆਂ ਨੂੰ ਮਿਲਣ ਵਾਲੇ 1000, 1500 ਰੁਪਏ ਦੇ ਸਤਿਕਾਰ ਲਈ ਅਕਾਲੀ ਆਗੂ ਮਲੂਕਾ ਦੀ ਸੋਚ ਸੁਣੋ!
ਸ੍ਰੀ ਅਨੰਦਪੁਰ ਸਾਹਿਬ ਦੀਆਂ ਪਵਿੱਤਰ ਸਰਾਵਾਂ ਵਿਚ ਅਕਾਲੀ ਆਗੂ ਚਾਵਲਾ ਦੀ ਇਹੀ ਸੋਚ ਹੀ ਸੀ!
ਨੰਨ੍ਹੀ ਛਾਂ ਹਰਸਿਮਰਤ ਕੌਰ ਬਾਦਲ ਅਜੇ ਤੱਕ ਸਰਾਵਾਂ ਕਾਂਡ ਤੇ ਨਹੀਂ ਬੋਲੇ, ਹੁਣ ਇਸ ਮਲੂਕੇ ਬਾਰੇ ਵੀ ਮੂੰਹ ਖੋਲ੍ਹੋਗੇ?
@HarsimratBadal_ @Akali_Dal_
ਕਾਂਗਰਸ ਦੇ ਸਾਬਕਾ MLA ਕੁਲਬੀਰ ਸਿੰਘ ਜ਼ੀਰਾ ਦਾ ਗੰਨਮੈਨ ਅਫ਼ੀਮ ਸਣੇ BSF ਵੱਲੋਂ ਤਰਨਤਾਰਨ ਜ਼ਿਲ੍ਹੇ ਦੇ ਖਾਲੜਾ ਤੋਂ ਗ੍ਰਿਫਤਾਰ
ਪ੍ਰਧਾਨ ਮੰਤਰੀ ਜੀ ਕੋਈ ਮੌਕਾ ਨਹੀਂ ਜਾਣ ਦਿੰਦੇ ਜਦੋਂ ਪੰਜਾਬੀਆਂ ਨੂੰ ਬੇਇੱਜ਼ਤ ਨਾ ਕਰਨ
ਦਿੱਲੀ ਏਅਰਪੋਰਟ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਰਾਤ ਤਿੰਨ ਘੰਟੇ ਇਸੇ ਖਿੱਝ ਤਹਿਤ ਰੋਕੀ ਰੱਖਿਆ ਕਿ ਉਹ ਪ੍ਰਧਾਨ ਮੰਤਰੀ ਜੀ ਦੇ ਰੋਕਣ ਦੇ ਬਾਵਜ਼ੂਦ ਅਦਾਲਤੀ ਹੁਕਮ ਨਾਲ ਪੈਰਿਸ ਕਿਉਂ ਗਏ?
ਅਤੇ ਉਨਾਂ ਦੇ ਉੱਥੋਂ ਜਾਣ ਦੇ ਬਾਅਦ 50 ਹਜ਼ਾਰ ਦਾ ਚਲਾਣ ਬਣਾ ਦਿੱਤਾ
Baltej Pannu retweeted
ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ 'ਭਾਜਪਾ ਦਾ ਕਾਂਗਰਸੀ ਵਿੰਗ' ਜਵਾਬ ਦੇਵੇ!
ਪੰਜਾਬ 'ਚ ਨਸ਼ਾ 2007 ਤੋਂ 2017 ਦੌਰਾਨ ਅਕਾਲੀ-ਭਾਜਪਾ ਸਰਕਾਰ ਵੇਲ਼ੇ ਆਇਆ ਤੇ ਇਸ ਪਿੱਛੇ ਕਿਹੜੇ ਲੋਕਾਂ ਦਾ ਮੁੱਖ ਹੱਥ ਸੀ ਉਹ ਜਗਦੀਸ਼ ਭੋਲਾ ਅਤੇ ED ਦੀ ਰਿਪੋਰਟ ਦੱਸ ਚੁੱਕੀ ਹੈ।
🔸 ED ਦੀ ਜਾਂਚ ਰੋਕੀ ਕਿਉਂ ਗਈ?
🔸 ਸੱਤਾ ਅਤੇ ਪਿੰਦੀ ਤੱਕ ਕੇਂਦਰ ਸਰਕਾਰ ਕਿਉਂ ਨਹੀਂ ਪਹੁੰਚ ਸਕੀ?
🔸 ED ਰਿਪੋਰਟ 'ਚ ਨਾਮਜ਼ਦ ਹੋਣ ਦੇ ਬਾਵਜੂਦ ਉਹਨਾਂ ਨੂੰ ਭਾਰਤ ਕਿਉਂ ਨਹੀਂ ਲਿਆਂਦਾ ਗਿਆ?
🔸 ਇਹਨਾਂ 10 ਸਾਲਾਂ ਦੌਰਾਨ ਭਾਜਪਾ ਨੇ ਨਸ਼ਿਆਂ 'ਤੇ ਇੱਕ ਸ਼ਬਦ ਵੀ ਕਿਉਂ ਨਹੀਂ ਬੋਲਿਆ?
🔸 2017 ਤੋਂ 2022 ਤੱਕ ਕਾਂਗਰਸ ਸਰਕਾਰ ਤੇ ਅੱਜ ਭਾਜਪਾ 'ਚ ਬੈਠੇ ਕਾਂਗਰਸੀ ਵੀ ਕਿਉਂ ਨਹੀਂ ਬੋਲੇ?
- @BaltejPannu
ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ
ਆਮ ਆਦਮੀ ਪਾਰਟੀ, ਪੰਜਾਬ
Baltej Pannu retweeted
CM ਮਾਨ ਨੇ ਪਰਵਿੰਦਰ ਝੋਟੇ ਦੇ ਪਰਿਵਾਰ ਦੀ ਮੰਗ ਮੰਨ ਕੇ CBI ਨੂੰ ਸੌਂਪੀ ਮਾਮਲੇ ਦੀ ਜਾਂਚ !!
'ਆਪ' ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ @BaltejPannu ਨੇ ਨਸ਼ਿਆਂ ਦੇ ਮੁੱਦੇ 'ਤੇ ਘੇਰੀ ਭਾਜਪਾ
👉🏻 ਕਿਹਾ, ਗੁਜਰਾਤ ਦੇ ਮੁੰਦਰਾ ਪੋਰਟ ਤੋਂ ਦੇਸ਼ 'ਚ ਆ ਰਹੀ ਕੁਇੰਟਲਾਂ ਦੇ ਹਿਸਾਬ ਨਾਲ਼ ਡਰੱਗਜ਼
👉🏻 ਹਰ ਸੂਬੇ 'ਚ ਹੋ ਰਹੀਆਂ ਨਸ਼ੇ ਨਾਲ਼ ਮੌਤਾਂ, ਪਰ ਪੰਜਾਬ ਨੂੰ ਕੀਤਾ ਜਾ ਰਿਹਾ ਬਦਨਾਮ
👉🏻 ਨਸ਼ੇ ਦੀ ਜੜ੍ਹ ਪੁੱਟਣ ਲਈ ਮਾਨ ਸਰਕਾਰ ਵਿਓਂਤਬੰਦੀ ਤਹਿਤ ਕਰ ਰਹੀ ਕਾਰਵਾਈ
👉🏻 ਪੁਲਿਸ, ਸਿਵਿਲ ਪ੍ਰਸ਼ਾਸਨ ਤੇ VDC ਮੈਂਬਰ ਨਿਭਾ ਰਹੇ ਯੁੱਧ ਨਸ਼ਿਆਂ ਵਿਰੁੱਧ 'ਚ ਵੱਡਾ ਰੋਲ
Baltej Pannu retweeted
ਨਸ਼ਿਆਂ ਖਿਲਾਫ਼ ਲੜ ਰਹੇ ਪਰਮਿੰਦਰ ਸਿੰਘ ਝੋਟਾ ਦੇ ਪਿਤਾ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਅਸੀਂ ਹਰ ਸਮੇਂ ਡੱਟ ਕੇ ਖੜ੍ਹੇ ਹਾਂ...
ਪਰਿਵਾਰ ਦੀ ਮੰਗ ਨੂੰ ਪ੍ਰਵਾਨ ਕਰਦੇ ਹੋਏ, ਅਸੀਂ ਇਹ ਕੇਸ CBI ਨੂੰ ਸੌਂਪ ਰਹੇ ਹਾਂ...
ਨਸ਼ੇ ਦੇ ਸੌਦਾਗਰਾਂ ਖਿਲਾਫ਼ ਸਾਡੀ ਲੜਾਈ ਆਰ-ਪਾਰ ਦੀ ਹੈ... ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਸਾਨੂੰ ਜੋ ਵੀ ਸਖ਼ਤ ਕਦਮ ਚੁੱਕਣਾ ਪਿਆ, ਅਸੀਂ ਪਿੱਛੇ ਨਹੀਂ ਹਟਾਂਗੇ...








