Neel Garg (@GargNeel) header
Neel Garg (@GargNeel) profile picture

Spokesperson AAP Punjab, Chairman, Punjab Medium Industry Development Board, Govt Of Punjab,

Chandigarh
Joined July 2011
Photo by Neel Garg (@GargNeel)Photo by Neel Garg (@GargNeel)Photo by Neel Garg (@GargNeel)Photo by Neel Garg (@GargNeel)Photo by Neel Garg (@GargNeel)Photo by Neel Garg (@GargNeel)Photo by Neel Garg (@GargNeel)Photo by Neel Garg (@GargNeel)Photo by Neel Garg (@GargNeel)Photo by Neel Garg (@GargNeel)
एक दीप से शुरू हुआ था, जो आज चिराग़ बन गया, आम लोगों का एक सपना, उनकी आवाज़ बन गया। न तख़्त की कोई भूख थी, न सत्ता का अरमान था, बस बदलाव की ज़िद दिल में थी, और जनता का सम्मान था। कितने तूफ़ान आए राहों में, कितने इम्तिहान आए, मगर जनता के विश्वास ने हर बार नए रास्ते बनाए। किताबों वाले बच्चों से लेकर किसानों के खेतों तक, यह सफ़र समर्पित रहे हर इंसान के अधिकारों तक। अरविंद जी, यह केवल एक पार्टी का इतिहास नहीं, यह आम इंसान के विश्वास और उम्मीदों की कहानी है। मोगा की धरती से फिर एक पैग़ाम जाए, सत्ता नहीं, सेवा का संकल्प हर दिल में जगमगाए। क्योंकि कारवाँ वही ज़िंदा रहता है, जो अपने लिए नहीं, लोगों के लिए चलता रहता है। @ArvindKejriwal @msisodia @SanjayAzadSln @BhagwantMann @AamAadmiParty @AAPPunjab @AroraAmanSunam @ipathak25 @anuragdhanda
1
35
65
4,622
ਨਾ ਰੁਕਾਂਗੇ, ਨਾ ਥੱਕਾਂਗੇ, ਖ਼ੁਸ਼ਹਾਲ ਪੰਜਾਬ ਲਈ ਮਿਲ ਕੇ ਚੱਲਾਂਗੇ! 26 ਨਵੰਬਰ, ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਹੋਣ ਜਾ ਰਹੀ ਹੈ ਖ਼ੁਸ਼ਹਾਲ ਪੰਜਾਬ ਮਹਾ ਰੈਲੀ ਪੰਜਾਬ ਦੇ ਇਤਿਹਾਸ ਦੇ ਸਭ ਤੋਂ ਵੱਡੇ ਸਮਾਗਮ ਵਿੱਚ ਆਪਣੇ ਸਾਥੀਆਂ ਸਮੇਤ ਪਹੁੰਚੋ। ਖੁਸ਼ਹਾਲ ਪੰਜਾਬ ਮਹਾਂ ਰੈਲੀ - 26 ਨਵੰਬਰ @BhagwantMann @msisodia
27
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਸਦਕਾ ਨਵੀਂ ਨਹਿਰ ਬਣਨੀਂ ਸ਼ੁਰੂ ਹੋ ਗਈ ਹੈ । ਧੰਨਵਾਦ ਮਾਨ ਸਾਹਿਬ ਤੁਸੀਂ ਸਾਡੇ ਇਸ ਮਾਰੂਥਲ ਬਣਨ ਜਾ ਰਹੇ ਮਲੇਰਕੋਟਲਾ, ਅਮਰਗੜ੍ਹ, ਧੂਰੀ, ਮਹਿਲਕਲਾਂ ਦੇ ਏਰੀਏ ਨੂੰ (ਪਾਣੀਂ ਤੋਂ ਬਿਨਾਂ) ਮਰਨ ਤੋਂ ਬਚਾਇਆ।। ਇਹ ਧਰਤੀ ਹਮੇਸ਼ਾ ਤੁਹਾਡੀ ਕਰਜ਼ਦਾਰ ਰਹੇਗੀ 🙏🏼@BhagwantMann @AAPPunjab
6
12
1,125
ਭਾਰਤ 'ਚ ਸਭ ਤੋਂ ਸੁਰੱਖਿਅਤ ਪੰਜਾਬ ਦੀਆਂ ਸੜਕਾਂ @BhagwantMann @ArvindKejriwal @msisodia
74
ਚੰਨੀ ਦੀ ਸਾਈਕਲ ਦਾ ਹੈਂਡਲ ਕਿਸੇ ਹੋਰ ਕੋਲ, ਟੱਲੀ ਕਿਸੇ ਹੋਰ ਕੋਲ ਤੇ ਚੇਨ ਦਾ ਤਾਂ ਪਤਾ ਹੀ ਨਹੀਂ ਸੀ! ਹੁਣ ਰਾਜਾ ਵੜਿੰਗ ਵੀ ਇਨਸਾਫ਼ ਮਾਰਚ ਲੈ ਕੇ ਨਿਕਲ ਪਏ… ਪਰ ਸਵਾਲ ਤਾਂ ਬਣਦਾ ਹੈ ਰਾਜਾ ਸਾਹਿਬ, ਇਨਸਾਫ਼ ਪੰਜਾਬ ਤੋਂ ਮੰਗਣਾ ਹੈ ਜਾਂ ਉਸੇ ਕਾਂਗਰਸ ਹਾਈਕਮਾਂਡ ਤੋਂ, ਜਿਸ ਨੇ ਤੁਹਾਡੀ ਪ੍ਰਧਾਨਗੀ ਖੋਹ ਲਈ? ਕਾਂਗਰਸ ਦੀ ਕਹਾਣੀ ਵੀ ਕਮਾਲ ਹੈ… ਆਪੋ ਆਪਣੀ ਡਫਲੀ, ਆਪੋ ਆਪਣਾ ਰਾਗ… @INCIndia @RajaBrar_INC @CHARANJITCHANNI @PargatSOfficial @Partap_Sbajwa @SachinPilot @RahulGandhi
2
162
ਇੱਕ ਪਾਸੇ ਪੁਲ ਢਹਿ ਰਹੇ ਹਨ, ਸੜਕਾਂ ਟੁੱਟ ਰਹੀਆਂ ਹਨ, ਦੂਜੇ ਪਾਸੇ ਟੋਲ ਪਲਾਜ਼ਿਆਂ 'ਤੇ ਜਨਤਾ ਦੀ ਜੇਬ ਲਗਾਤਾਰ ਕੱਟੀ ਜਾ ਰਹੀ ਹੈ! ਪਟਿਆਲਾ-ਸੰਗਰੂਰ ਬਾਈਪਾਸ 'ਤੇ ਪੁਲ ਦਾ ਢਹਿ ਜਾਣਾ ਸਿਰਫ਼ ਇੱਕ ਹਾਦਸਾ ਨਹੀਂ, ਸਗੋਂ ਨੈਸ਼ਨਲ ਹਾਈਵੇਅ ਦੀ ਉਸਾਰੀ, ਗੁਣਵੱਤਾ ਅਤੇ ਰੱਖ-ਰਖਾਅ 'ਤੇ ਗੰਭੀਰ ਸਵਾਲ ਹੈ। ਭਗਵੰਤ ਮਾਨ ਸਰਕਾਰ ਨੇ ਪੰਜਾਬ ਵਿੱਚ 19 ਟੋਲ ਪਲਾਜ਼ੇ ਬੰਦ ਕਰਕੇ ਲੋਕਾਂ ਨੂੰ ਰਾਹਤ ਦਿੱਤੀ, ਪਰ ਕੇਂਦਰ ਸਰਕਾਰ ਦੇ ਅਧੀਨ ਨੈਸ਼ਨਲ ਹਾਈਵੇਅ 'ਤੇ ਲੋਕ ਖ਼ਰਾਬ ਸੜਕਾਂ ਅਤੇ ਖ਼ਤਰਨਾਕ ਪੁਲਾਂ ਦੇ ਬਾਵਜੂਦ ਹਰ ਸਾਲ ਵਧਦਾ ਟੋਲ ਕਿਉਂ ਭਰਨ? ਸਾਡੀ ਮੰਗ ਹੈ ਕਿ ਬਠਿੰਡਾ-ਚੰਡੀਗੜ੍ਹ ਹਾਈਵੇਅ ਦੇ ਸਾਰੇ ਪੁਲਾਂ ਅਤੇ ਸੜਕਾਂ ਦਾ ਨਿਰਪੱਖ ਤਕਨੀਕੀ ਆਡਿਟ ਹੋਵੇ ਅਤੇ ਜਾਂਚ ਮੁਕੰਮਲ ਹੋਣ ਤੱਕ ਸੰਬੰਧਿਤ ਟੋਲ ਪਲਾਜ਼ਿਆਂ 'ਤੇ ਵਸੂਲੀ ਮੁਅੱਤਲ ਕੀਤੀ ਜਾਵੇ। ਮੋਦੀ ਜੀ, ਜੇ ਸੜਕਾਂ ਦੀ ਸੁਰੱਖਿਆ ਦੀ ਗਾਰੰਟੀ ਨਹੀਂ ਤਾਂ ਟੋਲ ਵਸੂਲੀ ਦੀ ਗਾਰੰਟੀ ਕਿਉਂ? ਜਨਤਾ ਟੋਲ ਸੁਰੱਖਿਅਤ ਸਫ਼ਰ ਲਈ ਭਰਦੀ ਹੈ, ਮੌਤ ਦਾ ਸਫ਼ਰ ਖਰੀਦਣ ਲਈ ਨਹੀਂ! #Punjab #NHAI #TollTax #PublicSafety @BhagwantMann @ArvindKejriwal @AAPPunjab @AamAadmiParty @NHAI_Official @ANI @PTI_News
पुल सिर्फ लोहे और कंक्रीट के ढांचे नहीं, बल्कि लाखों लोगों की जिंदगी की सुरक्षा हैं! पटियाला-संगरूर बाईपास पर भाखड़ा नहर का पुल ढहना और दो ट्रकों का इसकी चपेट में आना बेहद गंभीर चेतावनी है। आज जानें बच गईं, लेकिन कल किसी परिवार का सहारा भी जा सकता था! बठिंडा से चंडीगढ़ तक राष्ट्रीय राजमार्गों के पुलों की गुणवत्ता, निर्माण सामग्री और रखरखाव का स्वतंत्र तकनीकी ऑडिट होना चाहिए। जहां भी भ्रष्टाचार या लापरवाही सामने आए, ठेकेदारों और जिम्मेदार अधिकारियों पर कठोर कार्रवाई हो। मोदी जी का नारा था — "न खाऊंगा, न खाने दूंगा।" सवाल है कि जनता के पैसे से बने पुल यदि दस साल भी नहीं टिकते, तो जवाबदेही किसकी है? जनता की जान कोई प्रयोगशाला नहीं है। जवाबदेही तय होनी चाहिए! #Punjab #NHAI #भ्रष्टाचार #जवाबदेही @BhagwantMann @ArvindKejriwal @msisodia @NHAI_Official @BJP4India @AAPPunjab @AamAadmiParty @SanjayAzadSln
1
2
133
पुल सिर्फ लोहे और कंक्रीट के ढांचे नहीं, बल्कि लाखों लोगों की जिंदगी की सुरक्षा हैं! पटियाला-संगरूर बाईपास पर भाखड़ा नहर का पुल ढहना और दो ट्रकों का इसकी चपेट में आना बेहद गंभीर चेतावनी है। आज जानें बच गईं, लेकिन कल किसी परिवार का सहारा भी जा सकता था! बठिंडा से चंडीगढ़ तक राष्ट्रीय राजमार्गों के पुलों की गुणवत्ता, निर्माण सामग्री और रखरखाव का स्वतंत्र तकनीकी ऑडिट होना चाहिए। जहां भी भ्रष्टाचार या लापरवाही सामने आए, ठेकेदारों और जिम्मेदार अधिकारियों पर कठोर कार्रवाई हो। मोदी जी का नारा था — "न खाऊंगा, न खाने दूंगा।" सवाल है कि जनता के पैसे से बने पुल यदि दस साल भी नहीं टिकते, तो जवाबदेही किसकी है? जनता की जान कोई प्रयोगशाला नहीं है। जवाबदेही तय होनी चाहिए! #Punjab #NHAI #भ्रष्टाचार #जवाबदेही @BhagwantMann @ArvindKejriwal @msisodia @NHAI_Official @BJP4India @AAPPunjab @AamAadmiParty @SanjayAzadSln
2
2
1
6
317
A glimpse into the past! ❤️ 1989 – A college function, youthful memories, and moments that became timeless. Some memories never fade! ✨ #Creators #photo #college
100
CM ਭਗਵੰਤ ਮਾਨ ਨੇ ਮੁਕਾਇਆ SYL ਨਹਿਰ ਦਾ ਯੱਭ‼️ ਕੇਂਦਰ ਸਮੇਤ ਸਾਰੀਆਂ ਧਿਰਾਂ ਨੂੰ ਸੁਣਾਈ ਦੋ-ਟੁੱਕ, ਕਿਹਾ ਕਿ ਸਾਡੇ ਕੋਲ਼ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ ਅਤੇ ਇਸ ਵਿਸ਼ੇ 'ਤੇ ਕਿਸੇ ਹੋਰ ਬੈਠਕ 'ਚ ਮੈਂ ਨਹੀਂ ਸ਼ਾਮਲ ਹੋਵਾਂਗਾ @BhagwantMann @ArvindKejriwal @msisodia
71
ਰਾਸ਼ਨ ਕਾਰਡ ਦੀ ਸਹੂਲਤ ਸੰਬੰਧੀ ਮਾਨ ਸਰਕਾਰ ਦੀ ਵਿਸ਼ੇਸ਼ ਮੁਹਿੰਮ ਜਾਰੀ ਕੀਤੇ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ @BhagwantMann @ArvindKejriwal @msisodia
67
रोटी हर परिवार का अधिकार है, किसी की राजनीतिक सिफारिश की मोहताज नहीं! पिछली सरकारों के समय गरीब परिवार राशन कार्ड बनवाने के लिए दफ्तरों के चक्कर काटते थे, लेकिन आज मुख्यमंत्री @BhagwantMann जी की सरकार ने 10 लाख नए राशन कार्ड जारी कर यह सुनिश्चित करने की दिशा में कदम बढ़ाया है कि सरकारी सुविधाओं का लाभ वास्तविक जरूरतमंदों तक पहुँचे। कच्चे मकानों में रहने वाले, रोज़ दिहाड़ी करके परिवार का पेट पालने वाले और विधवा माताओं-बहनों को प्राथमिकता देना ही जनकल्याण की असली सोच है। न कोई पक्षपात, न कोई सिफारिश, न कोई राजनीतिक भेदभाव — सिर्फ पारदर्शिता और जरूरतमंदों को उनका अधिकार! क्योंकि सरकार का उद्देश्य सिर्फ सत्ता चलाना नहीं, बल्कि यह सुनिश्चित करना है कि पंजाब के किसी गरीब परिवार का चूल्हा रोटी के लिए न बुझे। यही है जनसेवा, यही है जनकल्याण की राजनीति। 🙏 #BhagwantMann #AAP #Punjab #जनकल्याण @ArvindKejriwal @msisodia @anuragdhanda @AAPPunjab @AamAadmiParty
5
7
214
कुछ शख्सियतें सिर्फ़ इतिहास नहीं बनातीं, बल्कि आने वाली पीढ़ियों को जीने और संघर्ष करने की प्रेरणा भी देती हैं। 🙏 पंजाब केसरी लाला लाजपत राय जी का अदम्य साहस, देशभक्ति और आज़ादी के लिए दिया गया बलिदान सदैव देशवासियों के दिलों में अमर रहेगा। उनकी कुर्बानी हमें याद दिलाती है कि आज़ादी कभी उपहार में नहीं मिली, इसके लिए अनगिनत वीरों ने अपना सर्वस्व न्योछावर किया। महान स्वतंत्रता सेनानी लाला लाजपत राय जी को विनम्र श्रद्धांजलि। 🌹 #LalaLajpatRai #PunjabKesari #श्रद्धांजलि #Punjab @BhagwantMann @ArvindKejriwal @msisodia @AAPPunjab @AamAadmiParty @SanjayAzadSln
80
ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ CM ਭਗਵੰਤ ਮਾਨ ਨੇ ਕੀਤੀ ਮੰਗ! @BhagwantMann @ArvindKejriwal @msisodia
69
दलित समाज के नाम पर राजनीति करने वाली सभी पार्टियाँ अपना रिपोर्ट कार्ड पेश करें! कांग्रेस और अकाली-भाजपा सरकारें बताएं कि अपने कार्यकाल में दलित विद्यार्थियों की शिक्षा, युवाओं के रोजगार और सामाजिक न्याय के लिए क्या ठोस काम किया? भगवंत मान सरकार ने SC विद्यार्थियों की स्कॉलरशिप, मुफ्त प्रतियोगी परीक्षाओं की कोचिंग और SC कल्याण के लिए ₹17,700 करोड़ के बजट जैसे कदम उठाए हैं। दलित समाज को सिर्फ राजनीतिक नारे नहीं, शिक्षा, रोजगार, समानता और सम्मान चाहिए! #Punjab #SocialJustice #DalitRights #AAP @BhagwantMann @ArvindKejriwal @msisodia @AAPPunjab @INCIndia @BJP4India @Akali_Dal_ @PargatSOfficial @KewalDhillonPB @officeofssbadal
1
2
200
ਪਰਵਾਸੀ ਭਾਈਚਾਰੇ ਨਾਲ਼ ਛਠ ਪੂਜਾ ਦੀਆਂ ਖ਼ੁਸ਼ੀਆਂ 'ਚ ਸ਼ਾਮਲ ਹੋਏ CM ਭਗਵੰਤ ਮਾਨ! 🔸 ਧਾਰਮਿਕ ਤੇ ਸਮਾਜਿਕ ਪੱਖ ਤੋਂ ਪੰਜਾਬ ਦੀ ਭਾਈਚਾਰਕ ਸਾਂਝ ਬਾਰੇ ਪਾਇਆ ਚਾਨਣ 🔸 ਛਠ ਪੂਜਾ ਲਈ ਪੂਰੇ ਪੰਜਾਬ 'ਚ 108 ਥਾਵਾਂ 'ਤੇ ਕੀਤੇ ਪ੍ਰਬੰਧਾਂ ਬਾਰੇ ਦਿੱਤੀ ਜਾਣਕਾਰੀ 🔸 ਪੰਜਾਬ ਦੀ ਤਰੱਕੀ 'ਚ ਪਰਵਾਸੀ ਭਾਈਚਾਰੇ ਵੱਲੋਂ ਪਾਏ ਯੋਗਦਾਨ ਨੂੰ ਦਿੱਤਾ ਸਨਮਾਨ
1
113
ਕਾਂਗਰਸ ਦੇ ਰਾਜ ਵਿੱਚ ਆਪਣੇ ਹੀ MLA ਤੋਂ ਕਿਸਾਨਾਂ ਦੇ ₹27.74 ਕਰੋੜ ਨਹੀਂ ਵਸੂਲੇ ਗਏ, ਹੁਣ ਭਗਵੰਤ ਮਾਨ ਸਰਕਾਰ ਨੇ ਫਗਵਾੜਾ ਦੀ ਰਾਣਾ ਗਰੁੱਪ ਮਿੱਲ ਸੀਲ ਕਰਕੇ ਜਵਾਬਦੇਹੀ ਤੈਅ ਕਰ ਦਿੱਤੀ। ਰਾਣਾ ਗੁਰਜੀਤ ਸਿੰਘ ਜੀ, ਕਿਸਾਨਾਂ ਦੀ ਮਿਹਨਤ ਦਾ ਪੈਸਾ ਹੈ! ਸਾਲਾਂ ਤੋਂ ਲਟਕਾਏ ₹27.74 ਕਰੋੜ ਦਾ ਹਿਸਾਬ ਦਿਓ। ਕਾਂਗਰਸ ਦੀ ਚੁੱਪ ਵੀ ਕਈ ਸਵਾਲ ਖੜ੍ਹੇ ਕਰਦੀ ਹੈ। ਨਾ ਰਸੂਖ ਦੀ ਧੌਂਸ ਚੱਲੇਗੀ, ਨਾ ਬਹਾਨਿਆਂ ਦੀ ਸਿਆਸਤ! ਕਿਸਾਨਾਂ ਦੀ ਪਾਈ-ਪਾਈ ਦਾ ਹਿਸਾਬ ਹੋਵੇਗਾ। #AAP #Punjab #FarmersRights @INCIndia @BhagwantMann @AAPPunjab
🌾 ਕਿਸਾਨਾਂ ਦੀ ਮਿਹਨਤ ਦੀ ਕਮਾਈ ਹੜੱਪਣ ਵਾਲਿਆਂ ਨੂੰ ਹੁਣ ਜਵਾਬ ਦੇਣਾ ਪਵੇਗਾ! 2021-22 ਦੌਰਾਨ ਕਾਂਗਰਸ ਸਰਕਾਰ ਵੇਲੇ ਫਗਵਾੜਾ ਦੀ ਰਾਣਾ ਗਰੁੱਪ ਖੰਡ ਮਿੱਲ ਵੱਲ ਕਿਸਾਨਾਂ ਦਾ ₹27.74 ਕਰੋੜ ਬਕਾਇਆ ਸੀ। ਉਸ ਸਮੇਂ ਦੀ ਕਾਂਗਰਸ ਆਪਣੇ ਹੀ MLA ਰਾਣੇ ਗੁਰਜੀਤ ਤੋਂ ਕਿਸਾਨਾਂ ਦਾ ਹੱਕ ਨਹੀਂ ਦਵਾ ਸਕੀ । ਪਰ ਭਗਵੰਤ ਮਾਨ ਸਰਕਾਰ ਨੇ ਮਿੱਲ ਨੂੰ ਸੀਲ ਕਰਕੇ ਸਪੱਸ਼ਟ ਕਰ ਦਿੱਤਾ ਹੈ ਕਿ ਕਿਸਾਨਾਂ ਦੇ ਪੈਸੇ ਦੀ ਲੁੱਟ ਬਰਦਾਸ਼ਤ ਨਹੀਂ ਹੋਵੇਗੀ! ਰਾਣਾ ਗੁਰਜੀਤ ਸਿੰਘ ਜੀ, ਕਿਸਾਨਾਂ ਦੇ ਪਸੀਨੇ ਦੀ ਕਮਾਈ ਕਦੋਂ ਵਾਪਸ ਕਰੋਗੇ? ਪੰਜਾਬ ਕਾਂਗਰਸ ਇਸ ਮਾਮਲੇ 'ਤੇ ਚੁੱਪ ਕਿਉਂ ਹੈ? ਕਿਸਾਨਾਂ ਦਾ ਹੱਕ ਕੋਈ ਖੈਰਾਤ ਨਹੀਂ, ਉਨ੍ਹਾਂ ਦੀ ਮਿਹਨਤ ਦੀ ਕਮਾਈ ਹੈ। #AAP #Punjab #FarmersFirst #BhagwantMann #CongressExposed #PunjabPolitics @PargatSOfficial @Sukhjinder_INC @Partap_Sbajwa @RajaBrar_INC @CHARANJITCHANNI @INCIndia @ANI @ians_india @News18Punjab @ZeePunjabHH @dailyajitnews @JagbaniOnline @RozanaSpokesman @PTribuneOnline @punjabkesari @RepublicTV @ndtv @IndiaToday @aajtak @ZeeNews @News18India @ABPNews @CNNnews18 @ThePrintIndia @the_hindu @IndianExpress @news24tvchannel @htTweets @EconomicTimes @TV9Bharatvarsh @PTI_News @thetribunechd @LiPunjab @Gss_Views
2
3
140
ਇਸ ਮਹੀਨੇ ਹੋਵੇਗਾ ਅਕਾਲੀ -BJP ਗਠਜੋੜ ! ਚਰਚਾਵਾਂ ਹੋਈਆਂ ਤੇਜ਼, ਨੀਲ ਗਰਗ ਨੇ ਕਸਿਆ ਤੰਜ #AkaliBJPAlliance #SAD #BJP #NeelGarg #PunjabPolitics #PunjabElection2027 #LivingIndiaNews
1
1
43
ਕਦੇ ਰੁੱਸਣਾ, ਕਦੇ ਮੰਨ ਜਾਣਾ, ਕਦੇ ਪਾਰਟੀ ਛੱਡਣਾ ਤੇ ਕਦੇ ਮੁੜ ਘਰ ਪਰਤ ਆਉਣਾ… ਅਕਾਲੀ ਦਲ ਦੀ ਸਿਆਸਤ ਹੈ ਜਾਂ ਆਉਣ-ਜਾਣ ਵਾਲਿਆਂ ਦਾ ਰੇਲਵੇ ਸਟੇਸ਼ਨ? #PunjabPolitics
2
152
ਕੱਲ੍ਹ ਕਿਸਾਨੀ ਲਈ ਤੋੜਿਆ ਸੀ ਯਾਰਾਨਾ, ਅੱਜ ਕੁਰਸੀ ਲਈ ਫਿਰ ਬਣਿਆ ਨਿਸ਼ਾਨਾ! ਕੱਲ੍ਹ ਕਹਿੰਦੇ ਸੀ ਸਿਧਾਂਤਾਂ ਦੀ ਲੜਾਈ, ਅੱਜ ਕਿਹੜੀ ਮਜਬੂਰੀ ਨੇ ਯਾਦ ਦੋਸਤੀ ਕਰਾਈ? ਨਾ MSP ਦੀ ਗਾਰੰਟੀ, ਨਾ ਕਿਸਾਨਾਂ ਨੂੰ ਇਨਸਾਫ਼, ਫਿਰ ਕਿਹੜੇ ਬਦਲਾਅ ਦਾ ਦੇ ਰਹੇ ਹੋ ਹਿਸਾਬ? ਕੱਲ੍ਹ ਸੀ ਵੱਖੋ-ਵੱਖ, ਅੱਜ ਫਿਰ ਇੱਕੋ ਥਾਲੀ, ਲੱਗਦਾ 2027 ਨੇੜੇ ਆਉਂਦਿਆਂ ਯਾਦ ਆ ਗਈ ਯਾਰੀ ਪੁਰਾਣੀ! ਸਿਧਾਂਤਾਂ ਦੀ ਗੱਲ ਨਾ ਕਰੋ ਜਨਾਬ, ਪੰਜਾਬ ਮੰਗਦਾ ਹੈ ਸਵਾਲਾਂ ਦਾ ਜਵਾਬ!
112
ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਮਾਨ ਸਰਕਾਰ ਦਾ ‘ਪੰਜਾਬ ਦਾ ਕਰੋੜਪਤੀ’ ਪ੍ਰੋਗਰਾਮ ਨੌਜਵਾਨਾਂ ਲਈ ਸ਼ਾਨਦਾਰ ਮੌਕਾ ਹੈ। 15 ਤੋਂ 30 ਸਾਲ ਦੇ ਨੌਜਵਾਨ 11 ਰਾਊਂਡਾਂ ਦੇ ਇਸ ਮੁਕਾਬਲੇ ਰਾਹੀਂ 1 ਕਰੋੜ ਰੁਪਏ ਜਿੱਤਣ ਦੇ ਨਾਲ ਸਰਕਾਰੀ ਨੌਕਰੀਆਂ ਦੀ ਤਿਆਰੀ ਵੀ ਕਰ ਸਕਣਗੇ। ਰਜਿਸਟ੍ਰੇਸ਼ਨ ਕਰੋ:👇 punjabdacrorepati.punjab.gov…
90