Navdeep Kaur retweeted
ਇੱਕ ਮੌਕਾ ਦਿੱਤਾ APP ਪਾਰਟੀ ਨੂੰ,
ਇੱਕ ਮੌਕਾ ਦਿੱਤਾ ਭਗਵੰਤ ਮਾਨ ਜੀ ਨੂੰ,
ਹੁਣ, ਇੱਕ ਮੌਕਾ ਦਿਓ ਸਾਨੂੰ ਬੇਰੁਜ਼ਗਾਰਾਂ ਨੂੰ
"ਬੇਰੁਜ਼ਗਾਰਾਂ ਦੀ ਸੁਣੋ ਪੁਕਾਰ,
OVERAGE 'ਤੇ ਕਰੋ ਵਿਚਾਰ"
#ASIAgeRelaxation
#No_Job_No_Vote
@BhagwantMann
@BaltejPannu
@HarpalCheemaMLA
@DGPPunjabPolice
@AroraAmanSunam
Navdeep Kaur retweeted
ਪੇਪਰ ਲੀਕ ਕਰਨ ਵਾਲਾ ਸਿਸਟਮ ਮੁਰਦਾਬਾਦ!
ਸਾਡੀ ਇੱਕੋ ਮੰਗ-PSSSB ਚੇਅਰਮੈਨ ਅਸਤੀਫ਼ਾ ਦਿਓ!
#PSSSBChairmanResign
#Releasenewnotifications
#anticheatinglaw
@ArvindKejriwal
@BhagwantMann
@BaltejPannu
@officeofssbadal
@HarsimratBadal_
@RavneetBittu
@AmitShah
@sukhpalkhaira
Navdeep Kaur retweeted
ਪੇਪਰ ਲੀਕ ਕਰਨ ਵਾਲਾ ਸਿਸਟਮ ਮੁਰਦਾਬਾਦ!
ਸਾਡੀ ਇੱਕੋ ਮੰਗ-PSSSB ਚੇਅਰਮੈਨ ਅਸਤੀਫ਼ਾ ਦਿਓ!
#PSSSBChairmanResign
#Releasenewnotifications
#anticheatinglaw
@ArvindKejriwal
@BhagwantMann
@BaltejPannu
@officeofssbadal
@HarsimratBadal_
@RavneetBittu
@AmitShah
@sukhpalkhaira
Navdeep Kaur retweeted
Navdeep Kaur retweeted
ਪੰਜਾਬ ਦੇ ਵਿਦਿਆਰਥੀਆਂ ਨੂੰ ਇਨਸਾਫ਼ ਕਦੋਂ, ਕਦੋਂ ਰੁਕਣਗੇ ਪੇਪਰ ਲੀਕ ਤੇ ਨਕਲ ਦੇ ਮਾਮਲੇ
#Psssbchairmanresign
#Releasenewnotifications
#anticheatinglaw
@ArvindKejriwal
@msisodia
@BhagwantMann
@AAPPunjab
@AamAadmiParty
@harjotbains
@BaltejPannu
@HarpalCheemaMLA
@SukhpalKhaira
Navdeep Kaur retweeted
ਪੰਜਾਬ ਦੇ ਵਿਦਿਆਰਥੀਆਂ ਨੂੰ ਇਨਸਾਫ਼ ਕਦੋਂ, ਕਦੋਂ ਰੁਕਣਗੇ ਪੇਪਰ ਲੀਕ ਤੇ ਨਕਲ ਦੇ ਮਾਮਲੇ
#Psssbchairmanresign
#Releasenewnotifications
#anticheatinglaw
@ArvindKejriwal
@msisodia
@BhagwantMann
@AAPPunjab
@AamAadmiParty
@harjotbains
@BaltejPannu
@HarpalCheemaMLA
Navdeep Kaur retweeted
ਖੇਤੀਬਾੜੀ ਦੇ ਵਿਦਿਆਰਥੀ ਪੜ੍ਹ ਲਿਖ ਕੇ ਤਿਆਰ ਨੇ, ਪਰ ਖਾਲੀ ਪੋਸਟਾਂ ਹਜੇ ਵੀ ਖਾਲੀ ਨੇ।
ਜਲਦੀ ਭਰਤੀ ਕਰੋ। ਖੇਤੀ ਵਿਦਿਆਰਥੀ ਸੜਕਾਂ ਤੇ ਰੁਲਣ ਨੂੰ ਤਿਆਰ ।
#FillVacantAgriculturePost #Adoposts #AgricultureVacancy
Navdeep Kaur retweeted
ਜਦੋਂ ਅਸਾਮੀਆਂ ਹਨ ਤਾਂ ਭਰਤੀਆਂ ਕਿਉਂ ਨਹੀਂ?
#ReleasePatwariVDO #YouthDemandJobs #NoJobNoVote
@BhagwantMann @PTC_Network @AAPPunjab @GovtofPunjabPK @RavneetBittu @ArvindKejriwal
Navdeep Kaur retweeted
ਸਿਰਫ ਇਸ਼ਤਿਹਾਰਬਾਜ਼ੀ ਨਹੀਂ ਕੰਮ ਵੀ ਕਰੋ
ਜਨਤਾ ਦਾ ਪੈਸਾ ਸਟੇਜਾਂ ਤੇ ਚੜ੍ਹ ਕੇ ਫਫੇ ਕੁੱਟਣ ਤੇ ਕਰੋੜਾਂ ਰੁਪਇਆ ਦੀਆਂ ਇਸ਼ਤਿਹਾਰਬਾਜ਼ੀਆਂ ਕਰਨ ਤੇ ਖਰਚ ਨਾ ਕਰੋ ਜਨਤਾ ਲਈ ਕੰਮ ਕਰੋ
#No_Job_No_Vote #Release_Exam_Notifications #Anti_Cheating_Law #Punjab_Youth_wants_jobs
@bbcnewspunjabi @BhagwantMann @AamAadmiParty
Navdeep Kaur retweeted
ਪੰਜਾਬ ਵਿੱਚ ਕਈ ਸਰਕਾਰੀ ਭਰਤੀ ਪ੍ਰੀਖਿਆਵਾਂ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਘਾਟ ਕਾਰਨ ਹਜ਼ਾਰਾਂ ਮਿਹਨਤੀ ਨੌਜਵਾਨਾਂ ਦਾ ਭਰੋਸਾ ਟੁੱਟਿਆ ਹੈ।
ਸਾਡੀ ਮੰਗ:
ਹਰ ਸਰਕਾਰੀ ਪ੍ਰੀਖਿਆ ਪਾਰਦਰਸ਼ਤਾ ਨਾਲ ਕਰਵਾਈ ਜਾਵੇ।
ਨਾਲ ਹੀ, PSSSB ਨਵੀਆਂ ਅਸਾਮੀਆਂ ਜਲਦ ਜਾਰੀ ਕਰੇ।
#ReleasePatwariVDO
#YouthDemandJobs
#NoJobNoVote
@BhagwantMann
🤖 Made with AI
Navdeep Kaur retweeted
ਹੱਕ ਦੀ ਮੰਗ ਹੈ, ਕਿਸੇ ਉੱਤੇ ਅਹਿਸਾਨ ਨਹੀਂ। #ReleasePatwariVDO #YouthDemandJobs #NoJobNoVote @BhagwantMann @SukhpalKhaira @officeofssbadal @ArvindKejriwal @msisodia @meet_hayer @bsmajithia @RavneetBittu
ਐਲਾਨ ਮੰਤਰੀ ਜੀ (@BhagwantMann) ਨੌਕਰੀਆਂ ਦਿਓ
ਭਰਤੀਆਂ ਚ ਚਲਦੀ ਹੇਰਾ ਫੇਰੀ ਬੰਦ ਕਰੋ
ਨੌਜਵਾਨਾਂ ਨੂੰ ਇਨਸਾਫ ਦਿਓ
#ReleasePatwariVDO
#YouthDemandJobs
#NoJobNoVote
Navdeep Kaur retweeted
. ਪੰਜਾਬ ਦੇ ਨੌਜਵਾਨਾਂ ਦੀ ਇੱਕੋ ਮੰਗ—Patwari, VDO ਅਤੇ ਦਾ ਹੱਕ ਹੈ, ਕੋਈ ਅਹਿਸਾਨ ਨਹੀਂ।
.ਪੰਜਾਬ ਦਾ ਨੌਜਵਾਨ ਰੋਜ਼ਗਾਰ ਮੰਗਦਾ ਹੈ, ਝੂਠੇ ਵਾਅਦੇ ਨਹੀਂ।
. ਖਾਲੀ ਅਸਾਮੀਆਂ ਭਰੋ, ਨੌਜਵਾਨਾਂ ਦਾ ਭਵਿੱਖ ਸੰਵਾਰੋ।
.ਜਦੋਂ ਅਸਾਮੀਆਂ ਹਨ ਤਾਂ ਭਰਤੀਆਂ ਕਿਉਂ ਨਹੀਂ?
#ReleasePatwariVDO
#YouthDemandJobs #NoJobNoVote
Navdeep Kaur retweeted
ਪੰਜਾਬ ਦੇ ਹਜ਼ਾਰਾਂ ਨੌਜਵਾਨ ਨਿਰਪੱਖ ਅਤੇ ਪਾਰਦਰਸ਼ੀ ਭਰਤੀ ਪ੍ਰਕਿਰਿਆ ਦੀ ਮੰਗ ਕਰ ਰਹੇ ਹਨ। ਸਰਕਾਰ ਵਿਦਿਆਰਥੀਆਂ ਦੀ ਆਵਾਜ਼ ਸੁਣੇ ਅਤੇ ਤੁਰੰਤ ਕਾਰਵਾਈ ਕਰੇ।#ReleasePatwariVDO #YouthDemandJobs #NoJobNoVote @BhagwantMann @ArvindKejriwal @officeofssbadal @SukhpalKhaira @bsmajithia @AamAadmiParty @RavneetBittu
Navdeep Kaur retweeted
ਜਦੋਂ ਸੂਬੇ ਦਾ ਮੁੱਖ ਮੰਤਰੀ ਸ਼ਰੇਆਮ ਝੂਠ ਬੋਲ ਰਿਹਾ ਹੋਵੇ ਤਾਂ ਤੁਸੀ ਹੋਰ ਕੀ ਉਮੀਦ ਰੱਖ ਸਕਦੇ ਓ ।
#No_Job_No_Vote
#Release_Exam_Notifications
#Anti_Cheating_Law





































