ਨਾ ਰੁਕਾਂਗੇ, ਨਾ ਥੱਕਾਂਗੇ, ਖ਼ੁਸ਼ਹਾਲ ਪੰਜਾਬ ਲਈ ਮਿਲ ਕੇ ਚੱਲਾਂਗੇ!
26 ਨਵੰਬਰ, ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਹੋਣ ਜਾ ਰਹੀ ਹੈ ਖ਼ੁਸ਼ਹਾਲ ਪੰਜਾਬ ਮਹਾ ਰੈਲੀ
ਪੰਜਾਬ ਦੇ ਇਤਿਹਾਸ ਦੇ ਸਭ ਤੋਂ ਵੱਡੇ ਸਮਾਗਮ ਵਿੱਚ ਆਪਣੇ ਸਾਥੀਆਂ ਸਮੇਤ ਪਹੁੰਚੋ।
ਖੁਸ਼ਹਾਲ ਪੰਜਾਬ ਮਹਾਂ ਰੈਲੀ - 26 ਨਵੰਬਰ
29
Happy Diwali! 🪔✨
*Wishing you and your family lots of happiness, good health, prosperity and endless smiles. May your life always shine with positivity and success. Have a wonderful Diwali!🪔*
1
26
Happy Birthday @PrashantKishor Ji ! Wishing you strength, health, and continued success as you work toward new political and social milestones. 🎉🎉
2
21
सलाम उस जज़्बे को, सलाम उस हौसले को,
जो टूटकर भी झुकना नहीं जानता।
कुछ किरदार वक्त से नहीं, इतिहास से पहचाने जाते हैं।
#AzamKhan #ShameOnYouBJP
35
Shadab retweeted
आज के हुक्मरानों को याद रहे जब वक़्त बदल जाता है तो तख़्त बदल जाता है।
आदरणीय आज़म ख़ान साहब के साथ मुक़दमों की जो साज़िश की जा रही है, उसे पूरा देश ही नहीं पूरी दुनिया देख रही है।
किसी उम्र दराज़ को इस तरह के बेमानी मुक़दमों में फँसाकर बार-बार जेल में डालना एक बेहद कायराना हरकत है।
आज की सत्ता जिस ग़लत रवायत को हवा दे रही है, हवा बदलने पर वो ख़ुद उसकी शिकार होगी। तब भागते नहीं बनेगा।
नाइंसाफ़ी जब हद से गुज़र जाती है तो जुल्म करनेवाले के लिए ही कहर बन जाती है।
बेहद निंदनीय!
सभी उम्मीदवारों को बधाई 🎉 और शुभकामनाएं!
ਆਗਾਮੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ...
ਇਹ ਅਗੇਤਾ ਐਲਾਨ ਸਾਡੀ ਮਜ਼ਬੂਤ ਤਿਆਰੀ, ਪਾਰਦਰਸ਼ਤਾ ਅਤੇ ਆਪਣੇ ਕੀਤੇ ਕੰਮਾਂ 'ਤੇ ਸਾਡੇ ਅਟੁੱਟ ਵਿਸ਼ਵਾਸ ਦਾ ਪ੍ਰਤੀਕ ਹੈ... ਮੈਨੂੰ ਮੁੜ ਧੂਰੀ ਹਲਕੇ ਤੋਂ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ...
ਸਾਰੇ ਐਲਾਨੇ ਗਏ ਉਮੀਦਵਾਰਾਂ ਨੂੰ ਮੁਬਾਰਕਾਂ... ਆਓ, ਲੋਕਾਂ ਨਾਲ ਜ਼ਮੀਨੀ ਪੱਧਰ 'ਤੇ ਹੋਰ ਮਜ਼ਬੂਤੀ ਨਾਲ ਜੁੜੀਏ ਅਤੇ 'ਰੰਗਲੇ ਪੰਜਾਬ' ਦੀ ਤਰੱਕੀ ਦੇ ਸਫ਼ਰ ਨੂੰ ਲਗਾਤਾਰ ਜਾਰੀ ਰੱਖੀਏ...
17
Shadab retweeted
It is the season of victories!
JMI has shown us the way...
What a fight! What a great and long awaited victory!
ਸਾਰਾ ਪੰਜਾਬ ਜਾਣਦਾ ਹੈ ਕਿ ਪੰਜਾਬ ਵਿੱਚ ਚਿੱਟਾ ਅਕਾਲੀ ਦਲ ਅਤੇ ਬੀਜੇਪੀ ਦੀ ਦਸ ਸਾਲ ਦੀ ਸਰਕਾਰ ਵੇਲੇ ਆਇਆ ਸੀ। 2007 ਤੋਂ 2017 ਦੇ ਵਿਚਕਾਰ। ਅਕਾਲੀ ਦਲ ਦਾ ਮੰਤਰੀ ਮਜੀਠੀਆ ਨਸ਼ੇ ਦੇ ਵਪਾਰ ਵਿੱਚ ਸ਼ਾਮਲ ਸੀ। ਮਜੀਠੀਆ ਇੰਨਾ ਤਾਕਤਵਰ ਸੀ ਕਿ ਕਿਸੇ ਦੀ ਹਿੰਮਤ ਨਹੀਂ ਸੀ ਉਸ ਦੇ ਖ਼ਿਲਾਫ਼ ਬੋਲਣ ਦੀ। ਉਸੇ ਮਜੀਠੀਆ ਨੂੰ ਭਗਵੰਤ ਮਾਨ ਨੇ ਜੇਲ੍ਹ ਭੇਜਿਆ ਅਤੇ ਉਸੇ ਮਜੀਠੀਆ ਦੇ ਖ਼ਿਲਾਫ਼ ਅੱਜ ਕੋਰਟ ਵਿੱਚ ਚਾਰਜਸ਼ੀਟ ਦਾਖਲ ਹੋ ਗਈ ਹੈ। ਪੂਰਾ ਪੰਜਾਬ ਭਗਵੰਤ ਮਾਨ ਨੂੰ ਉਨ੍ਹਾਂ ਦੀ ਹਿੰਮਤ ਅਤੇ ਦਲੇਰੀ ਲਈ ਵਧਾਈ ਦਿੰਦਾ ਹੈ। ਚਾਰਜਸ਼ੀਟ ਵਿੱਚ ਲਿਖਿਆ ਹੈ ਕਿ ਕਿਵੇਂ ਮਜੀਠੀਆ ਨੇ ਨਸ਼ਾ ਵੇਚ ਕੇ 736 ਕਰੋੜ ਰੁਪਏ ਕਮਾ ਕੇ ਆਪਣੀਆਂ ਕੰਪਨੀਆਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਏ। ਇਸ ਚਾਰਜਸ਼ੀਟ ਤੋਂ ਬਾਅਦ ਮਜੀਠੀਆ ਸਾਰੀ ਉਮਰ ਜੇਲ੍ਹ ਵਿੱਚ ਸੜੇਗਾ।
ਅੱਜ ਪੰਜਾਬ ਵਿੱਚ ਪਾਕਿਸਤਾਨ ਤੋਂ ਆਉਣ ਵਾਲੇ ਨਸ਼ੇ ਨੂੰ ਭਗਵੰਤ ਮਾਨ ਨੇ ਕਾਫ਼ੀ ਘੱਟ ਕਰ ਦਿੱਤਾ ਹੈ। ਜ਼ਿਆਦਾਤਰ ਨਸ਼ਾ ਹੁਣ ਗੁਜਰਾਤ ਤੋਂ ਆਉਂਦਾ ਹੈ। ਹੁਣ ਅਮਿਤ ਸ਼ਾਹ ਅਤੇ ਮਜੀਠੀਆ ਮਿਲ ਗਏ ਹਨ। ਜੇਕਰ ਬੀਜੇਪੀ ਅਤੇ ਅਕਾਲੀ ਦਲ ਦੀ ਸਰਕਾਰ ਬਣ ਗਈ ਤਾਂ ਬਹੁਤ ਵੱਡੀ ਮਾਤਰਾ ਵਿੱਚ ਗੁਜਰਾਤ ਤੋਂ ਨਸ਼ਾ ਲਿਆ ਕੇ ਪੰਜਾਬ ਵਿੱਚ ਵੇਚਿਆ ਜਾਵੇਗਾ। ਭਗਵੰਤ ਮਾਨ ਨੇ ਆਪਣੀ ਜਾਨ ਦਾਅ 'ਤੇ ਲਾ ਕੇ ਨਸ਼ੇ ਖ਼ਿਲਾਫ਼ ਜੋ ਜੰਗ ਲੜੀ ਹੈ, ਉਹ ਬੰਦ ਹੋ ਜਾਵੇਗੀ। ਸਾਡਾ ਪੰਜਾਬ ਫਿਰ ਤੋਂ ਨਸ਼ਿਆਂ ਵਿੱਚ ਡੁੱਬ ਜਾਵੇਗਾ। ਇਨ੍ਹਾਂ ਲੋਕਾਂ ਤੋਂ ਬਚ ਕੇ ਰਹਿਣਾ ਹੈ।
14
Shadab retweeted
ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਦਾ ਕਹਿਣਾ ਹੈ ਕਿ ਸਾਰੀਆਂ ਪਾਰਟੀਆਂ ਦੇ ਬੰਦੇ ਸਾਡੇ ਸੰਪਰਕ ਵਿਚ ਹਨ!
ਭੂੰਦੜ ਸਾਹਿਬ ਤੁਹਾਡੇ ਆਪਣੇ ਬੰਦੇ ਤਾਂ ਤੁਹਾਡੇ ਸੰਪਰਕ ਵਿਚ ਰਹੇ ਨਹੀਂ,
ਹੁੰਦੇ ਤਾਂ ਤਿੰਨ ਨਵੇਂ ਅਕਾਲੀ ਦਲ ਨਾ ਬਣਦੇ!
ਅਕਾਲੀ ਦਲ ਬਾਦਲ ਬੀਤੇ ਸਮੇਂ ਦੀ ਗੱਲ ਹੋ ਗਿਆ ਹੈ
“ਨਾ ਡਾਇਨਾਸੋਰ ਪਰਤਣਗੇ ਨਾ ਤੁਸੀਂ”
@AAPPunjab @BhagwantMann
उड़ता बिहार By @NitishKumar @samrat4bjp
इंडियन एक्सप्रेस की ये स्टोरी देखिए। अमित शाह जी ने बिहार में नशा कैसे ख़त्म कर दिया। अब पंजाब में करने को कह रहे हैं।
youtube.com/watch?v=sZjQWFw3…
14
Shadab retweeted
पंजाब में सस्ती राजनीति करने से पहले अमित शाह इन सवालों का जवाब दें:
1️⃣ भारत-पाकिस्तान सीमा पर नशे और हथियारों की तस्करी रोकने में केंद्र सरकार नाकाम क्यों रही है?
2️⃣ गुजरात में हजारों किलो Drugs की बरामदगी के मामलों में BJP और केंद्र सरकार ने क्या ठोस कार्रवाई की है?
3️⃣ 2007 से 2017 के बीच पंजाब में चिट्टे और गैंगस्टर संस्कृति के फैलाव पर आप चुप क्यों रहे?
4️⃣ BJP शासित राज्यों में कानून-व्यवस्था को लेकर चिंताएँ लगातार क्यों बढ़ रही हैं?
— @BhagwantMann जी, मुख्यमंत्री, पंजाब
Shadab retweeted
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਵਾਸੀਆਂ ਨੂੰ ਜਵਾਬ ਦੇਣ ਕਿ ਭਾਰਤ-ਪਾਕਿਸਤਾਨ ਸਰਹੱਦ ’ਤੇ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਰੋਕਣ ਵਿੱਚ ਕੇਂਦਰ ਸਰਕਾਰ ਨਾਕਾਮ ਕਿਉਂ ਰਹੀ ਹੈ?
ਗੁਜਰਾਤ ਵਿੱਚ ਫ਼ੜੇ ਜਾਂਦੇ ਹਜ਼ਾਰਾਂ ਕਿਲੋਗ੍ਰਾਮ ਨਸ਼ਿਆਂ ਖ਼ਿਲਾਫ਼ ਭਾਜਪਾ ਅਤੇ ਕੇਂਦਰ ਸਰਕਾਰ ਨੇ ਕੀ ਠੋਸ ਕਦਮ ਚੁੱਕੇ ਹਨ? ਇਸ ਦੇ ਨਾਲ ਹੀ, 2007 ਤੋਂ 2017 ਤੱਕ ਜਦੋਂ ਪੰਜਾਬ ਦੇ ਵਿੱਚ ਤੁਹਾਡੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਵਾਲੀ ਸਰਕਾਰ ਸੀ ਉਦੋਂ ਪੰਜਾਬ ਵਿੱਚ ਚਿੱਟੇ ਦੇ ਨਸ਼ੇ ਅਤੇ ਗੈਂਗਸਟਰਵਾਦ ਦੇ ਫੈਲਾਅ ਸਮੇਂ ਤੁਹਾਡੀ ਚੁੱਪੀ ਦਾ ਕੀ ਕਾਰਨ ਸੀ?
ਪੰਜਾਬ ਦੀ ਜਵਾਨੀ ਦੇ ਭਵਿੱਖ ਨਾਲ ਜੁੜੇ ਇਨ੍ਹਾਂ ਤਿੰਨਾਂ ਸਵਾਲਾਂ ਦੇ ਜਵਾਬ ਪੰਜਾਬ ਦੇ ਲੋਕਾਂ ਨੂੰ ਮਿਲਣੇ ਚਾਹੀਦੇ ਹਨ। ਪੰਜਾਬ ਨੂੰ ਸਿਰਫ਼ ਭਾਸ਼ਣ ਨਹੀਂ, ਸਗੋਂ ਜਵਾਬਦੇਹੀ ਅਤੇ ਨਸ਼ਿਆਂ ਤੇ ਗੈਂਗਸਟਰਵਾਦ ਵਿਰੁੱਧ ਠੋਸ ਕਾਰਵਾਈ ਚਾਹੀਦੀ ਹੈ।
Shadab retweeted
ਨਸ਼ਿਆਂ ਖਿਲਾਫ਼ ਲੜ ਰਹੇ ਪਰਮਿੰਦਰ ਸਿੰਘ ਝੋਟਾ ਦੇ ਪਿਤਾ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਅਸੀਂ ਹਰ ਸਮੇਂ ਡੱਟ ਕੇ ਖੜ੍ਹੇ ਹਾਂ...
ਪਰਿਵਾਰ ਦੀ ਮੰਗ ਨੂੰ ਪ੍ਰਵਾਨ ਕਰਦੇ ਹੋਏ, ਅਸੀਂ ਇਹ ਕੇਸ CBI ਨੂੰ ਸੌਂਪ ਰਹੇ ਹਾਂ...
ਨਸ਼ੇ ਦੇ ਸੌਦਾਗਰਾਂ ਖਿਲਾਫ਼ ਸਾਡੀ ਲੜਾਈ ਆਰ-ਪਾਰ ਦੀ ਹੈ... ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਸਾਨੂੰ ਜੋ ਵੀ ਸਖ਼ਤ ਕਦਮ ਚੁੱਕਣਾ ਪਿਆ, ਅਸੀਂ ਪਿੱਛੇ ਨਹੀਂ ਹਟਾਂਗੇ...
बाबा सिद्दीकी को लॉरेंस बिश्नोई गैंग ने 2024 में मार दिया
सलमान ख़ान के घर पर हमला किया
रोहित सेठ्ठी पर हमला किया
आज टाइगर श्रॉफ पर हमला किया
लॉरेंस बिश्नोई गुजरात की जेल में बैठकर भारत को आतंकित कर रहा है
2023 में अमित शाह ने CRPC की धारा में बदलाव किया जिससे अब लॉरेंस को किसी राज्य की पुलिस गुजरात से बाहर नहीं ले जा सकती
लॉरेंस को क्यों बचा रही है सरकार ? उसको फांसी क्यों नहीं हो रही? @narendramodi @AmitShah
1
234




















