VIKRAM KUMAR (@VIKRAM1055) profile picture
Joined February 2018
Photo by VIKRAM KUMAR (@VIKRAM1055)Photo by VIKRAM KUMAR (@VIKRAM1055)Photo by VIKRAM KUMAR (@VIKRAM1055)Photo by VIKRAM KUMAR (@VIKRAM1055)Photo by VIKRAM KUMAR (@VIKRAM1055)Photo by VIKRAM KUMAR (@VIKRAM1055)
VIKRAM KUMAR retweeted
I’m Not in good shape but not so bad either... Rather than asking me to break my fast please join me on 20th July... Peaceful March to the Parliament. #cockroachjanataparty #jantarmantar #cjpprotest #chalosansad – at Delhi, India
6,149
29,149
1,311
114,483
7,524,121
लगातार सोनम वांगचुक सर की तबियत बिगड़ रही है, पर सोई हुई सरकार को कोई मतलब नहीं है, क्या ये लोग नहीं चाहते कि देश की शिक्षा व्यवस्था सही हो, आप अपना समर्थन कमेंट के माध्यम से ज़रूर करिए।
238
574
17
1,689
31,103
VIKRAM KUMAR retweeted
DAY 13 UPDATE I’m no Gandhi, nor hero… It pains me when some say in comments… you’re modern Gandhi… You’re the real Hero. I’m just a citizen fulfilling the responsibilities of citizenship. So can you. Please stop looking for heroes in others. Be the hero of your own life story. #sonamwangchuk #cockroachjantaparty #jantarmantar #cjpprotest #education – at Delhi, India
1,056
3,090
136
12,452
356,840
Replying to @Akali_Dal_
ਭਗਵੰਤ ਮਾਨ ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਦਾ ਵਾਅਦਾ ਕਰਕੇ ਧੋਖਾ ਦੇ ਰਹੀ ਹੈ।
3
5
151
VIKRAM KUMAR retweeted
Replying to @Akali_Dal_
ਭਗਵੰਤ ਮਾਨ ਸਰਕਾਰ ਨੇ ਬੇਨਿਯਮੀਆਂ ਮੈਰਿਟ ਮਾਰੀ ਸਿਫਾਰਸ਼ਾਂ ਚਲੀਆਂ ਸੁਰੱਖਿਆ ਖਾਮੀਆਂ ਪੇਪਰ ਲੀਕ ਹੋ ਗਏ, ਸਿਸਟਮ ਢਹਿ ਗਿਆ ਪਾਰਦਰਸ਼ਤਾ ਜ਼ੀਰੋ ਕਾਗਜ਼ਾਂ 'ਚ ਸਭ ਠੀਕ, ਜ਼ਮੀਨ 'ਤੇ ਸਭ ਗਲਤ ਭਰੋਸਾ ਤੋੜਿਆ 3 ਸਾਲ ਮਿਹਨਤ ਕਰਨ ਵਾਲੇ ਨੌਜਵਾਨ ਅੱਜ ਸੜਕਾਂ 'ਤੇ
4
5
244
PSSSB ਐਕਸਾਈਜ਼ ਇੰਸਪੈਕਟਰ ਭਰਤੀ ਵਿੱਚ ਸਾਹਮਣੇ ਆਈਆਂ ਕਥਿਤ ਬੇਨਿਯਮੀਆਂ, ਸੁਰੱਖਿਆ ਖਾਮੀਆਂ ਅਤੇ ਪਾਰਦਰਸ਼ਤਾ ਦੀ ਘਾਟ ਨੇ ਗੁਰੂ ਦੋਖੀ ਭਗਵੰਤ ਮਾਨ ਨੇ ਪੰਜਾਬ ਦੇ ਨੌਜਵਾਨਾਂ ਦਾ ਭਰੋਸਾ ਤੋੜਿਆ ਹੈ। ਅੱਜ ਯੂਥ ਅਕਾਲੀ ਦਲ ਅਤੇ SOI ਵੱਲੋਂ ਗੁਰਦੁਆਰਾ ਸ੍ਰੀ ਅੰਬ ਸਾਹਿਬ ਤੋਂ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (PSSSB) ਦੇ ਦਫ਼ਤਰ ਤੱਕ ਮਾਨ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਮੰਗ ਕਰਦਾ ਹੈ ਕਿ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
21
44
66
6,928
VIKRAM KUMAR retweeted
ਖਾਲੀ ਅਸਾਮੀਆਂ ਭਰੋ, ਨੌਜਵਾਨਾਂ ਦਾ ਭਵਿੱਖ ਸੰਵਾਰੋ। #ReleasePatwariVDO #YouthDemandJobs #NoJobNoVote
1
107
58
691
VIKRAM KUMAR retweeted
📢 PSSSB Jagao Morcha! Patwari, Cooperative & Food Supply Inspector posts delayed. VDO exams pending. Clerk/Sr. Asst recruitment frozen. Punjab's youth demand a transparent annual recruitment calendar — NOW, not later. 🔥 #ReleasePatwariVDO #YouthDemandJobs #NoJobNoVote
🤖 Made with AI
85
46
464
VIKRAM KUMAR retweeted
ਪੰਜਾਬ ਦੇ ਹਜ਼ਾਰਾਂ ਨੌਜਵਾਨ ਨਿਰਪੱਖ ਅਤੇ ਪਾਰਦਰਸ਼ੀ ਭਰਤੀ ਪ੍ਰਕਿਰਿਆ ਦੀ ਮੰਗ ਕਰ ਰਹੇ ਹਨ। ਸਰਕਾਰ ਵਿਦਿਆਰਥੀਆਂ ਦੀ ਆਵਾਜ਼ ਸੁਣੇ ਅਤੇ ਤੁਰੰਤ ਕਾਰਵਾਈ ਕਰੇ। #No_Job_No_Vote #Release_Exam_Notifications #Anti_Cheating_Law @BhagwantMann @ArvindKejriwal @BaltejPannu @HarpalCheemaMLA @AroraAmanSunam
50
23
231
ਸਾਡੀ ਮੰਗ: ਹਰ ਸਰਕਾਰੀ ਪ੍ਰੀਖਿਆ ਪਾਰਦਰਸ਼ਤਾ ਨਾਲ ਕਰਵਾਈ ਜਾਵੇ। ਨਾਲ ਹੀ, PSSSB ਨਵੀਆਂ ਅਸਾਮੀਆਂ ਜਲਦ ਜਾਰੀ ਕਰੇ। ਬੇਰੋਜ਼ਗਾਰੀ ਭਜਾਓ, ਪੰਜਾਬ ਬਚਾਓ। #ReleasePatwariVDO #YouthDemandJobs #NoJobNoVote @BhagwantMann @AamAadmiParty @AroraAmanSunam @bbcnewspunjabi
43
18
255
VIKRAM KUMAR retweeted
Thousands of Punjab's youth are demanding an impartial and transparent recruitment process. The government should listen to the students' voice and take immediate action. #No_Job_No_Vote #Release_Exam_Notifications #Anti_Cheating_Law @BhagwantMann @ArvindKejriwal @BaltejPannu
1
85
2
42
493
VIKRAM KUMAR retweeted
ਝੂਠੀ ਇਸ਼ਤਿਹਾਰਬਾਜ਼ੀ ਬੰਦ ਕਰੋ ਬੰਦ ਕਰੋ ਕਮੇਡੀਬਾਜੀ ਖਤਮ ਹੋ ਗਈ ਹੋਵੇ ਤਾਂ ਥੋੜਾ ਗਰਾਊਂਡ ਲੈਵਲ ਤੇ ਆ ਕੇ ਦੇਖ ਲਈਏ ਕੀ ਹੋ ਰਿਹਾ ਹੈ #No_Job_No_Vote #Release_Exam_Notifications #Anti_Cheating_Law
3
81
3
39
747
VIKRAM KUMAR retweeted
🚨 Punjab's youth are tired of WAITING. Patwari, VDO, Clerk recruitments stuck for months. Promises made, none kept. No transparency, no timeline, no accountability. Enough is enough. We demand jobs, not excuses! #ReleasePatwariVDO #YouthDemandJobs #NoJobNoVote
🤖 Made with AI
1
77
38
452
VIKRAM KUMAR retweeted
ਪੰਜਾਬ ਦੇ ਨੌਜਵਾਨਾਂ ਦੀ ਇੱਕੋ ਮੰਗ—Patwari, VDO ਅਤੇ Senior Assistant ਦੀਆਂ ਭਰਤੀਆਂ ਤੁਰੰਤ ਜਾਰੀ ਕੀਤੀਆਂ ਜਾਣ #ReleasePatwariVDO #YouthDemandJobs #NoJobNoVote @BhagwantMann
56
38
582
VIKRAM KUMAR retweeted
ਨੌਜਵਾਨਾਂ ਦੇ ਸੁਪਨਿਆਂ ਨੂੰ ਉਡੀਕ ਵਿੱਚ ਨਾ ਰੱਖੋ, ਬਣਦਾ ਹੱਕ ਜਰੂਰ ਦਿਓ। @BhagwantMann @AAPPunjab @SukhpalKhaira @BaltejPannu #ReleasePatwariVDO #YouthDemandJobs #NoJobNoVote
51
29
309